3 years ago
ਖਡੂਰ ਸਾਹਿਬ ਉੱਪ-ਚੋਣਾਂ: ਬਾਦਲ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਦਾਖਲ ਕੀਤੇ
3 years ago
ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੀ ਕਮਾਨ ਫਿਰ ਅਮਿਤ ਸ਼ਾਹ ਨੂੰ ਸੌਂਪੀ
3 years ago
ਫਰਾਂਸ ਵਿੱਚ ਦਸਤਾਰ ਦੀ ਬਹਾਲੀ ਲਈ ਰਾਸ਼ਟਰਪਤੀ ਨੂੰ ਸਿੱਖ ਜੱਥੇਬੰਦੀ ਨੇ ਦਿੱਤਾ ਪੱਤਰ
3 years ago
ਸਰਬੱਤ ਖਾਲਸਾ ਤਾਲਮੇਲ ਕਮੇਟੀ ਨੇ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਕੀਤਾ ਐਲਾਨ
3 years ago
Dal Khalsa writes to visiting French President on Sikh issues
3 years ago
ਪਿੰਗਲਵਾੜਾ ਵਾਲੀ ਡਾ: ਇੰਦਰਜੀਤ ਕੌਰ
3 years ago
ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ -ਕੁਲਦੀਪ
3 years ago
ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਦਾ ਮਾਮਲਾ ਯੂਰਪੀਅਨ ਸੰਸਦ ਵਿੱਚ ਪੁੱਜਾ
3 years ago
ਖਡੂਰ ਸਾਹਿਬ ਉਪੱ ਚੋਣ: ਕਾਂਗਰਸ ਨੇ ਸ.ਰਮਨਜੀਤ ਸਿੰਘ ਸਿੱਕੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ
3 years ago
ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ: ਭਾਈ ਮੋਹਕਮ ਸਿੰਘ

Post Tagged with: "Sauda sadh"

ਵਿਸ਼ਨੂੰ ਦੀ ਨਕਲ ਦੇ ਮਾਮਲੇ ਵਿੱਚ ਸੌਦਾ ਪ੍ਰੇਮੀ ਅਤੇ ਹਿੰਦੂ ਜੱਥੇਬੰਦੀਆਂ ਹੋਈਆਂ ਆਹਮੋ ਸਾਹਮਣੇ

ਵਿਸ਼ਨੂੰ ਦੀ ਨਕਲ ਦੇ ਮਾਮਲੇ ਵਿੱਚ ਸੌਦਾ ਪ੍ਰੇਮੀ ਅਤੇ ਹਿੰਦੂ ਜੱਥੇਬੰਦੀਆਂ ਹੋਈਆਂ ਆਹਮੋ ਸਾਹਮਣੇ

ਡੇਰਾ ਸਰਸਾ ਦੇ ਬਦਨਾਮ ਸਾਧ ਗੁਰਮੀਤ ਰਾਮ ਰਹੀਮ ਵੱਲੋਂ ਹਿੰਦੂਆਂ ਦੇ ਦੇਵਤੇ ਦੀ ਨਕਲ ਕਰਨ ਦੇ ਮਾਮਲੇ ਵਿੱਚ ਹਿੰਦੂ ਜੱਥੇਬੰਦੀਆਂ ਅਤੇ ਸੌਦਾ ਸਾਧ ਦੇ ਚੇਲਿਆਂ ਦਰਮਿਆਨ ਟਕਰਾਅ ਪੈਦਾ ਹੋ ਗਿਆ ਹੈ।

ਦਿੱਲੀ ਪੁਲਿਸ ਨੇ ਸੌਦਾ ਸਾਧ ਦਾ ਪੁਤਲਾ ਫੂਕਣ ਦਾ ਐਲਾਨ ਕਰਨ ਵਾਲਿਆਂ ਨੂੰ ਖਦੇੜਿਆ

ਦਿੱਲੀ ਪੁਲਿਸ ਨੇ ਸੌਦਾ ਸਾਧ ਦਾ ਪੁਤਲਾ ਫੂਕਣ ਦਾ ਐਲਾਨ ਕਰਨ ਵਾਲਿਆਂ ਨੂੰ ਖਦੇੜਿਆ

ਅੱਜ ਦਿੱਲੀ ਪੁਲਿਸ ਨੇ ਸਿਰਸਾ ਦੇ ਬਦਨਾਮ ਸੌਦਾ ਸਾਧ ਗੁਰਮੀਤ ਰਾਮ ਰਹੀਮ ਖਿਾਲਫ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਦਾ ਟੈਂਟ ਪੁੱਟ ਕੇ ਉਨ੍ਹਾਂ ਨੂੰ ਉੱਥੋਂ ਖਦੇੜ ਦਿੱਤਾ। ਇਹ ਪ੍ਰਦਰਸ਼ਨਕਾਰੀ ਨਵਾ ਦੌਰ ਪਾਰਟੀ ਦੇ ਬੈਨਰ ਥੱਲੇ ਪਿਛਲੇ 10 ਦਿਨਾਂ ਤੋਂ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਸਨ।

January 18, 2016 ਆਮ ਖ਼ਬਰਾਂ
ਗੁਰਮੀਤ ਰਾਮ ਰਹੀਮ ਨੇ ਕੀਤੀ ਵਿਸ਼ਨੂੰ ਦੇਵਤੇ ਦੀ ਨਕਲ, ਹਿੰਦੂ ਜੱਥੇਬੰਦੀਆਂ ਨੇ ਕਰਵਾਇਆ ਪਰਚਾ ਦਰਜ਼

ਗੁਰਮੀਤ ਰਾਮ ਰਹੀਮ ਨੇ ਕੀਤੀ ਵਿਸ਼ਨੂੰ ਦੇਵਤੇ ਦੀ ਨਕਲ, ਹਿੰਦੂ ਜੱਥੇਬੰਦੀਆਂ ਨੇ ਕਰਵਾਇਆ ਪਰਚਾ ਦਰਜ਼

ਹਿੰਦੂ ਜੱਥੇਬੰਦੀਆਂ ਨੇ ਸੌਦਾ ਸਾਧ ਖਿਲਾਫ ਧਾਰਨਿਕ ਭਾਵਨਾਵਾਂ ਭੜਕਾਉਣ ਦਾ ਪਰਦਾ ਦਰਜ਼ ਕਰਵਾਉਂਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਹਿੰਦੂ ਜੱਥੇਬੰਦੀਆਂ ਦਾ ਦੋਸ਼ ਹੈ ਕਿ ਸੌਦਾ ਸਾਧ ਨੇ ਇੱਕ ਵੀਡੀਓੁ ਵਿੱਚ ਉਨ੍ਹਾਂ ਦੇ ਦੇਵਤੇ ਵਿਸ਼ਨੂੰ ਦੀ ਨਕਲ ਕਰਕੇ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਹੈ।

January 18, 2016 ਆਮ ਖ਼ਬਰਾਂ
ਸੌਦਾ ਸਾਧ ਸਿਰਸਾ ਨੇ ਭੁਗਤੀ ਪੇਸ਼ੀ

ਸੌਦਾ ਸਾਧ ਸਿਰਸਾ ਨੇ ਭੁਗਤੀ ਪੇਸ਼ੀ

ਕਤਲ ਕੇਸਾਂ ਅਤੇ ਬਲਾਤਕਾਰ ਕੇਸਾਂ ਦਾ ਸਾਹਮਣਾ ਕਰ ਰਿਹੇ ਸੌਦਾ ਸਾਧ ਨੇ ਅੱਜ ਸੀ.ਬੀ.ਆਈ. ਦੀ ਪੰਚਕੂਲਾ ਵਿਖੇ ਵਿਸ਼ੇਸ਼ ਅਦਾਲਤ ਵਿੱਚ ਵੀਡਿਓ ਕਾਨਫਰੰਸਿੰਗ ਦੇ ਜਰੀਏ ਪੇਸ਼ੀ ਭੁਗਤੀ । ਪੇਸ਼ੀ ਦੌਰਾਨ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ । ਡੇਰਾ ਸ਼ਰਧਾਲੂ ਪੇਸ਼ੀ ਦੌਰਾਨ ਵੱਡੀ ਗਿਣਤੀ ‘ਚ ਅਦਾਲਤ ਦੇ ਬਾਹਰ ਤੇ ਅਦਾਲਤ ਨੂੰ ਜਾਣ ਵਾਲੀ ਸੜਕ ‘ਤੇ ਮੌਜੂਦ ਸਨ ।

December 13, 2015 ਪੰਥਕ ਮਸਲੇ
ਪੰਜ ਪਿਆਰੇ (ਫਾਈਲ ਫੋਟੋ)

ਪੰਜਾਂ ਪਿਆਰਿਆਂ ਅਤੇ ਅਵਤਾਰ ਸਿੰਘ ਮੱਕੜ ਦਰਮਿਆਨ ਹੋਈ ਮੀਟਿੰਗ

ਅੰਮਿ੍ਤਸਰ (11 ਦਸੰਬਰ, 2015): ਅਕਾਲ ਤਖਤ ਸਾਹਿਬ ‘ਤੇ ਅੰਮ੍ਰਿਤ ਸੰਚਾਰ ਸੀ ਸੇਵਾ ਨਿਭਾਉਣ ਵਾਲੇ ਪੰਜਾਂ ਪਿਆਰਿਆਂ ਅਤੇ ਸ਼੍ਰੋਮਣੀ ਕਮੇਟੀ ਵਿਚਕਾਰ ਕੁਝ ਸਿਧਾਂਤਕ ਨੁਕਤਿਆਂ ‘ਤੇ ਚੱਲ ਰਹੇ ਤਨਾਅ ਦੇ ਦੌਰਾਨ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਪੰਜਾਂ ਪਿਆਰਿਆਂ ਵਿੱਚਕਾਰ ਮੀਟਿੰਗ ਹੋਈ। ਇਸ ਮੀਟਿੰਗ ‘ਚ ਪੰਜ ਪਿਆਰਿਆਂ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਅਤੇ ਸਕੱਤਰ ਡਾ: ਰੂਪ ਸਿੰਘ ਵੀ ਸ਼ਾਮਲ[Read More…]

December 12, 2015 ਪੰਥਕ ਮਸਲੇ
ਅਕਾਲੀ ਵੀਰੋ ਜਾਗੋ ,ਝੂਠ ਦੀ ਰਾਜਨੀਤੀ ਗੁਰੂ ਪਾਤਸਾਹ ਨੁੰ ਪ੍ਰਵਾਨ ਨਹੀ ਹੈ: ਕਰਨੈਲ ਸਿੰਘ ਪੰਜੋਲੀ

ਅਕਾਲੀ ਵੀਰੋ ਜਾਗੋ ,ਝੂਠ ਦੀ ਰਾਜਨੀਤੀ ਗੁਰੂ ਪਾਤਸਾਹ ਨੁੰ ਪ੍ਰਵਾਨ ਨਹੀ ਹੈ: ਕਰਨੈਲ ਸਿੰਘ ਪੰਜੋਲੀ

ਇਹ ਅਕਾਲ ਦਾ ਤਖਤ ਹੈ ,ਇਹ ਤਖਤ ਸੱਚੇ ਗੁਰੂ ਨੇ ਆਪ ਉਸਾਰਿਆ ਹੈ ,ਇਸ ਤਖਤ ਉੱਤੇ ੳਹੀ ਬੈਠ ਸਕਦਾ ਹੈ ਜੋ ਸੱਚਾ ਹੈ ਜੋ ਇਸ ਤਖਤ ਉੱਤੇ ਬੈਠਣ ਦੇ ਲਾਇਕ ਹੈ !ਇਹ ਤਖਤ ਨਾ ਕਦੇ ਦਿੱਲੀ ਦੇ ਤਖਤ ਅੱਗੇ ਝੁਿਕਆ ਹੈ ਅਤੇ ਹੀ ਨਾ ਕਦੇ ਲਹੋਰ ਦੇ ਤਖਤ ਅੱਗੇ ਝੁਿਕਆ ਹੈ ਕਿਉਿਕ ਇਸ ਤਖਤ ਉੱਤੇ ਬੇੇੈਠਣ ਵਾਲੇ ਅੱਜ ਦੇ ਜਥੇਦਾਰਾ ਵਾਗੂ ਝੂਠੇ ਅਤੇ ਲਾਲਚੀ ਨਹੀ ਸਨ ।

ਪੰਥਕ ਹਿੱਤਾਂ ਦੀ ਪਹਿਰੇਦਾਰੀ ਮੇਰੀ ਦੀ ਰਾਜਨੀਤੀ ਦਾ ਕੇਂਦਰੀ ਧੁਰਾ: ਕਰਨੈਲ ਸਿੰਘ ਪੰਜੌਲੀ

ਪੰਥਕ ਹਿੱਤਾਂ ਦੀ ਪਹਿਰੇਦਾਰੀ ਮੇਰੀ ਦੀ ਰਾਜਨੀਤੀ ਦਾ ਕੇਂਦਰੀ ਧੁਰਾ: ਕਰਨੈਲ ਸਿੰਘ ਪੰਜੌਲੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿੰਗ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੌਲੀ ਨੇ ਅੱਜ ਅੱਜ ਇਥੇ ਜਾਰੀ ਆਪਣੇ ਪ੍ਰੈਸ ਬਿਆਨ ਵਿਚ ਕਿਹਾ ਕਿ ਉਹਨਾਂ ਨੇ ਹਮੇਸ਼ਾ ਹੀ ਉਸ ਫੈਸਲੇ ਦਾ ਵਿਰੋਧ ਕੀਤਾ ਹੈ ਜਿਸ ਨਾਲ ਪੰਥਕ ਹਿੱਤਾਂ, ਸਿਧਾਤਾਂ, ਸੰਸਥਾਵਾਂ, ਪ੍ਰੰਪਰਾਵਾਂ ਅਤੇ ਰਿਵਾਇਤਾਂ ਨੂੰ ਢਾਹ ਲੱਗਦੀ ਹੋਵੇ। ਉਹਨਾਂ ਕਿਹਾ ਕਿ ਪੰਥਕ ਹਿੱਤਾਂ ਦੀ ਪਹਿਰੇਦਾਰੀ ਉਹਨਾਂ ਦੀ ਰਾਜਨੀਤੀ ਦਾ ਕੇਂਦਰੀ ਧੁਰਾ ਹੈ ਅਤੇ ਉਹ ਆਪਣਾ ਇਹ ਪੰਥਕ ਫ਼ਰਜ਼ ਆਖਰੀ ਦਮ ਤੱਕ ਨਿਭਾਉਣਗੇ।

October 8, 2015 ਪੰਥਕ ਮਸਲੇ
ਸਿੱਖ ਜੱਥੇਬੰਦੀਆਂ ਨੇ ਨਿਵੇਕਲੀ ਪਹਿਲ ਕਰਦਿਆਂ ਤਖਤਾਂ ਦੇ ਜੱਥੇਦਾਰਾਂ ਖਿਲਾਫ ਇਸ਼ਤਿਹਾਰੀ ਮੁਹਿੰਮ ਆਰੰਭੀ

ਸਿੱਖ ਜੱਥੇਬੰਦੀਆਂ ਨੇ ਨਿਵੇਕਲੀ ਪਹਿਲ ਕਰਦਿਆਂ ਤਖਤਾਂ ਦੇ ਜੱਥੇਦਾਰਾਂ ਖਿਲਾਫ ਇਸ਼ਤਿਹਾਰੀ ਮੁਹਿੰਮ ਆਰੰਭੀ

ਸਿੱਖ ਜੱਥੇਬੰਦੀਆਂ ਅਕਾਲੀ ਦਲ ਪੰਚ ਪ੍ਰਧਾਨੀ ਅਤੇ ਦਲ ਖਾਲਸਾ ਨੇ ਸੌਦਾ ਸਾਧ ਮਾਫੀ ਮਾਮਲੇ ‘ਤੇ ਇੱਕ ਨਿਵੇਕਲੀ ਸ਼ੁਰੂ ਆਤ ਕਰਦਿਆਂ ਤਖਤਾਂ ਦੇ ਜੱਥੇਦਾਰਾਂ ਦੇ ਕੌਮਘਾਤੀ ਫੈਸਲੇ ਵਿਰੁੱਖ ਲਾਮਬੱਧ ਕਰਨ ਅਤੇ ਤਖਤਾਂ ਦੇ ਜਥੇਦਾਰਾਂ ਤੇ ਅਸਤੀਫੇ ਦੇਣ ਲਈ ਦਬਾਅ ਬਨਾਉਣ ਦੇ ਮੰਤਵ ਨਾਲ ਉਹਨਾਂ ਵਿਰੁੱਧ ਪੋਸਟਰ ਮੁਹਿੰਮ ਦਾ ਆਗਾਜ਼ ਕੀਤਾ ਹੈ

October 6, 2015 ਪੰਥਕ ਮਸਲੇ
ਸੌਦਾ ਸਾਧ ਨੂੰ ਮਾਫ ਕਰਨ ਦੇ ਫੈਸਲੇ ਨੂੰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਦਭਾਗਾ ਕਰਾਰ ਦਿੱਤਾ

ਸੌਦਾ ਸਾਧ ਨੂੰ ਮਾਫ ਕਰਨ ਦੇ ਫੈਸਲੇ ਨੂੰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਦਭਾਗਾ ਕਰਾਰ ਦਿੱਤਾ

ਸਿੱਖਾਂ ਦੀ ਸਰਵਉੱਚ ਧਾਰਮਕਿ ਸੰਸਥਾ ਦੇ ਜਥੇਦਾਰ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਮਰਿਆਦਾ ਦੇ ਉਲਟ ਫੈਸਲੇ ਲੈ ਰਹੇ ਹਨ, ਜੋ ਕਿ ਸਿੱਖ ਕੌਮ ਲਈ ਖ਼ਤਰੇ ਦੀ ਘੰਟੀ ਹੈ । ਸਿੱਖ ਕੌੰਮ ਨੂੰ ਪੂਰੀ ਇੱਕਮੁੱਠਤਾ ਦੇ ਨਾਲ ਇਸ ਕੌਮ ਮਾਰੂ ਰੁਝਾਨ ਦੀ ਵਿਰੋਧਤਾ ਕਰਨੀ ਚਾਹੀਦੀ ਹੈ।

ਦਿੱਲੀ ਕਮੇਟੀ ਨੇ ਜੱਥੇਦਾਰਾਂ ਵੱਲੋ ਸੌਦਾ ਸਾਧ ਨੂੰ ਮਾਫ ਕਰਨ ਦੇ ਫੈਸਲੇ ਦਾ ਕੀਤਾ ਸਮਰਥਨ

ਦਿੱਲੀ ਕਮੇਟੀ ਨੇ ਜੱਥੇਦਾਰਾਂ ਵੱਲੋ ਸੌਦਾ ਸਾਧ ਨੂੰ ਮਾਫ ਕਰਨ ਦੇ ਫੈਸਲੇ ਦਾ ਕੀਤਾ ਸਮਰਥਨ

ਸੌਦਾ ਸਾਧ ਨੂੰ ਮੁਆਫ਼ੀ ਦੇ ਮੁੱਦੇ ‘ਤੇ ਬਾਦਲ ਦਲ ਨਾਲ ਜੁੜੀਆਂ ਸਮੂਹ ਸੰਸਥਾਵਾਂ, ਜਥੇਬੰਦੀਆਂ ਵੱਲੋਂ ਜੱਥੇਦਾਰਾਂ ਦੀ ਹੋਰਨਾਂ ਸਿੱਖ ਧਿਰਾਂ ਵੱਲੋਂ ਜਾਰੀ ਆਲੋਚਨਾ ਦਾ ਅਸਰ ਘਟਾਉਣ ਲਈ ਫ਼ੈਸਲੇ ਨੂੰ ਰਸਮੀਂ ਸਹਿਮਤੀ ਦੇਣ ਸਬੰਧੀ ਜੱਥੇਦਾਰਾਂ ਨਾਲ ਬੈਠਕਾਂ ਜਾਰੀ ਹਨ, ਜਿਸ ਤਹਿਤ ਸ਼ੋ੍ਰਮਣੀ ਕਮੇਟੀ ਤੋਂ ਬਾਅਦ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜਨਰਲ ਸਕੱਤਰ ਸਮੇਤ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੁੱਜਾ ।

October 3, 2015 ਪੰਥਕ ਮਸਲੇ