3 years ago
ਖਡੂਰ ਸਾਹਿਬ ਉੱਪ-ਚੋਣਾਂ: ਬਾਦਲ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਦਾਖਲ ਕੀਤੇ
3 years ago
ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੀ ਕਮਾਨ ਫਿਰ ਅਮਿਤ ਸ਼ਾਹ ਨੂੰ ਸੌਂਪੀ
3 years ago
ਫਰਾਂਸ ਵਿੱਚ ਦਸਤਾਰ ਦੀ ਬਹਾਲੀ ਲਈ ਰਾਸ਼ਟਰਪਤੀ ਨੂੰ ਸਿੱਖ ਜੱਥੇਬੰਦੀ ਨੇ ਦਿੱਤਾ ਪੱਤਰ
3 years ago
ਸਰਬੱਤ ਖਾਲਸਾ ਤਾਲਮੇਲ ਕਮੇਟੀ ਨੇ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਕੀਤਾ ਐਲਾਨ
3 years ago
Dal Khalsa writes to visiting French President on Sikh issues
3 years ago
ਪਿੰਗਲਵਾੜਾ ਵਾਲੀ ਡਾ: ਇੰਦਰਜੀਤ ਕੌਰ
3 years ago
ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ -ਕੁਲਦੀਪ
3 years ago
ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਦਾ ਮਾਮਲਾ ਯੂਰਪੀਅਨ ਸੰਸਦ ਵਿੱਚ ਪੁੱਜਾ
3 years ago
ਖਡੂਰ ਸਾਹਿਬ ਉਪੱ ਚੋਣ: ਕਾਂਗਰਸ ਨੇ ਸ.ਰਮਨਜੀਤ ਸਿੰਘ ਸਿੱਕੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ
3 years ago
ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ: ਭਾਈ ਮੋਹਕਮ ਸਿੰਘ

Post Tagged with: "MINORTIES IN INDIA"

ਸ਼੍ਰੋਮਣੀ ਕਮੇਟੀ ਦੀਆਂ ਵਿਦਿਅੱਕ ਸੰਸਥਾਵਾਂ ਵਿੱਚ ਘੱਟ ਗਿਣਤੀ ਕੋਟੇ ਲਈ ਭਾਰਤੀ ਸੁਪਰੀਮ ਕੋਰਟ ਵਿੱਚ ਸੁਣਵਾਈ ਸ਼ੁਰੂ ਹੋਈ

ਸ਼੍ਰੋਮਣੀ ਕਮੇਟੀ ਦੀਆਂ ਵਿਦਿਅੱਕ ਸੰਸਥਾਵਾਂ ਵਿੱਚ ਘੱਟ ਗਿਣਤੀ ਕੋਟੇ ਲਈ ਭਾਰਤੀ ਸੁਪਰੀਮ ਕੋਰਟ ਵਿੱਚ ਸੁਣਵਾਈ ਸ਼ੁਰੂ ਹੋਈ

ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਸਥਾਂ ਦੀਆਂ ਵਿਦਿਅੱਕ ਸੰਸਥਾਵਾਂ ਵਿੱਚ ਸਿੱਖਾਂ ਦੇ ਇੱਕ ਘੱਟ ਗਿਣਤੀ ਕੌਮ ਵਜੋਂ 50 ਫੀਸਦੀ ਸੀਟਾਂ ਰਾਖਵੀਆਂ ਰੱਖਣ ਦੇ ਕੋਟੇ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੇ ਫੈਸਲੇ ਖਿਲਾਫ ਭਾਰਤੀ ਸੁਪਰੀਮ ਕੋਰਟ ਵਿੱਚ ਦਾਇਰ ਅਪੀਲ ‘ਤੇ ਸੁਪਰੀਮ ਕੋਰਟ ਨੇ ਸਰਕਾਰ ਨੇ ਨੋਟਿਸ ਜਾਰੀ ਕੀਤੇ ਹਨ।

ਭਾਰਤ ਦੀ ਭਗਵਾਂ ਬਿ੍ਰਗੇਡ ਹਿੰਦੂ ਮਹਾਂ ਸਭਾ ਵਲੋਂ ਭਾਰਤ ਨੂੰ ਇਸਲਾਮ ਮੁਕਤ  ਬਣਾਉਣ ਦੀ ਲਹਿਰ ਚਲਾਉਣ ਦਾ ਐਲਾਨ

ਭਾਰਤ ਦੀ ਭਗਵਾਂ ਬਿ੍ਰਗੇਡ ਹਿੰਦੂ ਮਹਾਂ ਸਭਾ ਵਲੋਂ ਭਾਰਤ ਨੂੰ ਇਸਲਾਮ ਮੁਕਤ  ਬਣਾਉਣ ਦੀ ਲਹਿਰ ਚਲਾਉਣ ਦਾ ਐਲਾਨ

ਭਾਰਤ ਦੀ ਭਗਵਾਂ ਬਿ੍ਰਗੇਡ ਹਿੰਦੂ ਮਹਾਂਸਭਾ ਵਲੋਂ ‘‘ਹਿੰਦੂ, ਹਿੰਦੀ, ਹਿੰਦੁਸਤਾਨ’’ ਦੇ ਨਾਅਰੇ ਦੀ ਪੂਰਤੀ ਵੱਲ ਇਕ ਹੋਰ ਕਦਮ ਅੱਗੇ ਵਧਾਉਂਦਿਆਂ ਸਾਉਣ ਮਹੀਨੇ ਦੇ ਪਹਿਲੇ ਸੋਮਵਾਰ ਤੋਂ ਕਰਕੇ ਸਨਸਨੀ ਫੈਲਾ ਦਿੱਤੀ ਹੈ।

June 24, 2015 ਪੰਥਕ ਮਸਲੇ
ਆਗਰਾ ਵਿਚ ਗਿਰਜਾ ਘਰ ਦੀ ਭੰਨ ਤੋੜ

ਆਗਰਾ ਵਿਚ ਗਿਰਜਾ ਘਰ ਦੀ ਭੰਨ ਤੋੜ

ਆਗਰਾ ਦੇ ਛਾਉਣੀ ਇਲਾਕੇ ਵਿਚ ਬੀਤੀ ਦੇਰ ਰਾਤ ਇਕ ਚਰਚ ਵਿਚ ਭੰਨ-ਤੋੜ ਕੀਤੀ ਜਿਸ ਕਾਰਨ ਈਸਾਈਆਂ ਅੰਦਰ ਭਾਰੀ ਗੁੱਸਾ ਹੈ। ਪੁਲਿਸ ਅਨੁਸਾਰ ਸ਼ਰਾਰਤੀ ਅਨਸਰਾਂ ਨੇ ਆਗਰਾ ਛਾਉਣੀ ਦੇ ਪ੍ਰਤਾਬਪੁਰ ਇਲਾਕੇ ਵਿਚ ਪੈਂਦੀ ਸੇਂਟ ਮੈਰੀ ਚਰਚ ਵਿਚ ਭੰਨ-ਤੋੜ ਕੀਤੀ।

ਖਤਰਨਾਕ ਹੈ ਨਰਿੰਦਰ ਮੋਦੀ ਦੀ ਭੇਦਭਰੀ ਚੁੱਪ

ਖਤਰਨਾਕ ਹੈ ਨਰਿੰਦਰ ਮੋਦੀ ਦੀ ਭੇਦਭਰੀ ਚੁੱਪ

ਅਮਰੀਕਾ ਦੀ ਪ੍ਰਸਿੱਧ ਅਖਬਾਰ “ਦੀ ਨਿਊਯਾਰਕ ਟਾਈਮਜ਼” ਨੇ ਆਪਣੇ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਭਾਰਤ ਵਰਗੇ ਲੋਕਰਾਜੀ ਅਤੇ ਭਿੰਨਤਾਵਾਂ ਭਰੇ ਦੇਸ਼ ਵਿਚ ਵਧ ਰਹੀ ਧਾਰਮਿਕ ਅਸਿਹਣਸ਼ੀਲਤਾ ਖਤਰਨਾਕ ਗੱਲ ਹੈ। ਇਸ ਤੋਂ ਵੱਧ ਖਤਰਨਾਕ ਹੈ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੇਦਭਰੀ ਚੁੱਪ ਹੈ।

ਧਰਮ ਜਾਗਰਣ ਕਮੇਟੀ ਨੇ ਅਲੀਗੜ੍ਹ ‘ਚ 25 ਦਸੰਬਰ ਨੂੰ ਤੈਅ ਧਰਮ ਪਰਿਵਰਤਨ ਪ੍ਰੋਗਰਾਮ ਨੂੰ ਕੀਤਾ ਰੱਦ

ਧਰਮ ਜਾਗਰਣ ਕਮੇਟੀ ਨੇ ਅਲੀਗੜ੍ਹ ‘ਚ 25 ਦਸੰਬਰ ਨੂੰ ਤੈਅ ਧਰਮ ਪਰਿਵਰਤਨ ਪ੍ਰੋਗਰਾਮ ਨੂੰ ਕੀਤਾ ਰੱਦ

ਧਰਮ ਪਰਿਵਰਤਨ ਪ੍ਰੋਗਰਾਮ ਨੂੰ ਲੈ ਕੇ ਵੱਧ ਰਹੇ ਵਿਵਾਦ ਦੇ ਵਿਚਕਾਰ ਹਿੰਦੂ ਸੰਗਠਨ ਧਰਮ ਜਾਗਰਣ ਕਮੇਟੀ ਨੇ ਇਸ ਮਾਮਲੇ ‘ਚ ਦਬਾਅ ਨੂੰ ਦੇਖ ਕੇ ਹੁਣ ਆਪਣਾ ਫੈਸਲਾ ਬਦਲ ਲਿਆ ਹੈ।

December 17, 2014 ਰਾਜਨੀਤੀ
ਸਿਆਸੀ ਤਾਕਤ ਪ੍ਰਾਪਤ ਧਾਰਮਿਕ ਲੀਡਰ ਅਤੇ ਜੱਥੇਬੰਦੀਆਂ ਕਰ ਰਹੀਆਂ ਨੇ ਫਿਰਕੂ ਹਿੰਸਾ: ਖੜਗੇ

ਸਿਆਸੀ ਤਾਕਤ ਪ੍ਰਾਪਤ ਧਾਰਮਿਕ ਲੀਡਰ ਅਤੇ ਜੱਥੇਬੰਦੀਆਂ ਕਰ ਰਹੀਆਂ ਨੇ ਫਿਰਕੂ ਹਿੰਸਾ: ਖੜਗੇ

ਅੱਜ ਲੋਕ ਸਭਾ ਵਿੱਚ ਫਿਰਕੂ ਹਿੰਸਾ ਦਾ ਮੁੱਦਾ ਚੁੱਕਦਿਆਂ ਕਾਂਗਰਸ ਦੇ ਮਲਿਕ ਅਰਜਨ ਖੜਗੇ ਨੇ ਕਿਹਾ ਕਿ ਕੁਝ ਧਾਰਮਿਕ ਲੀਡਰ ਅਤੇ ਜਥੇਬੰਦੀਆਂ ਜਿਵੇਂ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵਰਗੇ ਸੰਗਠਨਾਂ ਦੇ ਲੋਕ ਅਜਿਹਾ ਕਰਦੇ ਹਨ। ਖੜਗੇ ਨੇ ਕਿਹਾ ਕਿ ਜਦੋਂ ਕਿਸੇ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਪਿੱਛੇ ਸਿਆਸੀ ਤਾਕਤ ਹੈ ਤਾਂ ਹੀ ਉਹ ਅਜਿਹਾ ਕਰਦਾ ਹੈ ਅਤੇ ਦੂਜੇ ਕਿਸੇ ਕੋਲ ਹਿੰਮਤ ਨਹੀਂ ਹੋ ਸਕਦੀ।

August 14, 2014 ਰਾਜਨੀਤੀ