3 years ago
ਖਡੂਰ ਸਾਹਿਬ ਉੱਪ-ਚੋਣਾਂ: ਬਾਦਲ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਦਾਖਲ ਕੀਤੇ
3 years ago
ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੀ ਕਮਾਨ ਫਿਰ ਅਮਿਤ ਸ਼ਾਹ ਨੂੰ ਸੌਂਪੀ
3 years ago
ਫਰਾਂਸ ਵਿੱਚ ਦਸਤਾਰ ਦੀ ਬਹਾਲੀ ਲਈ ਰਾਸ਼ਟਰਪਤੀ ਨੂੰ ਸਿੱਖ ਜੱਥੇਬੰਦੀ ਨੇ ਦਿੱਤਾ ਪੱਤਰ
3 years ago
ਸਰਬੱਤ ਖਾਲਸਾ ਤਾਲਮੇਲ ਕਮੇਟੀ ਨੇ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਕੀਤਾ ਐਲਾਨ
3 years ago
Dal Khalsa writes to visiting French President on Sikh issues
3 years ago
ਪਿੰਗਲਵਾੜਾ ਵਾਲੀ ਡਾ: ਇੰਦਰਜੀਤ ਕੌਰ
3 years ago
ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ -ਕੁਲਦੀਪ
3 years ago
ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਦਾ ਮਾਮਲਾ ਯੂਰਪੀਅਨ ਸੰਸਦ ਵਿੱਚ ਪੁੱਜਾ
3 years ago
ਖਡੂਰ ਸਾਹਿਬ ਉਪੱ ਚੋਣ: ਕਾਂਗਰਸ ਨੇ ਸ.ਰਮਨਜੀਤ ਸਿੰਘ ਸਿੱਕੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ
3 years ago
ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ: ਭਾਈ ਮੋਹਕਮ ਸਿੰਘ

ਲੇਖ/ਵਿਚਾਰ

ਪਿੰਗਲਵਾੜਾ ਵਾਲੀ ਡਾ: ਇੰਦਰਜੀਤ ਕੌਰ

ਪਿੰਗਲਵਾੜਾ ਵਾਲੀ ਡਾ: ਇੰਦਰਜੀਤ ਕੌਰ

ਭਗਤ ਪੂਰਨ ਸਿੰਘ ਵੱਲੋਂ ਸਥਾਪਤ ਕੀਤਾ ਅੰਮ੍ਰਿਤਸਰ ਵਾਲਾ ਪਿੰਗਲਵਾੜਾ ਸਮਾਜ ਸੇਵਕਾਂ ਦੀ ਦੁਨੀਆ ਵਿਚ ਏਨਾ ਪ੍ਰਸਿੱਧ ਹੋ ਚੁੱਕਿਆ ਹੈ ਕਿ ਇਸ ਬਾਰੇ ਜਾਣਕਾਰੀ ਦੇਣ ਦੀ ਕੋਈ ਗੁੰਜਾਇਸ਼ ਨਹੀਂ। ਇਥੇ ਬੇਸਹਾਰਾ ਤੇ ਅਪਾਹਜ ਲੋਕਾਂ ਦੀਆਂ ਔਕੜਾਂ ਨੂੰ ਮਨ ਚਿੱਤ ਲਾ ਕੇ ਦੂਰ ਕਰਨ ਦੇ ਯਤਨ ਕੀਤੇ ਜਾਂਦੇ ਹਨ।

ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ -ਕੁਲਦੀਪ

ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ -ਕੁਲਦੀਪ

ਇਸ ਦੇਸ਼ ਵਿੱਚ ‘ਔਰਤ’ ਸ਼ਬਦ ਇੱਕ ਹੀਣਤਾ-ਭਾਵ ਦਾ ਸੂਚਕ ਸ਼ਬਦ ਬਣਦਾ ਜਾ ਰਿਹਾ ਹੈ। ਕਿਉਂਕਿ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਸਾਡੇ ਦੇਸ਼ ਵਿੱਚ ਉਸਨੂੰ ਜੋ ਪੀੜਾ ਝੱਲਣੀ ਪੈਂਦੀ ਹੈ ਉਸਦਾ ਬਿਆਨ ਹੀ ਕਈ ਵਾਰ ਲੂੰ-ਕੰਡੇ ਖੜ੍ਹੇ ਕਰ ਦਿੰਦਾ ਹੈ। ਬਚਪਨ ‘ਚ ਹੀ ਉਸਨੂੰ ਘਰਾਂ ‘ਚੋਂ ਤਾਅਨੇ-ਮਿਹਣੇ, ਪੈਰ-ਪੈਰ ‘ਤੇ ਵਿਤਕਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਘਰਾਂ ਵਿੱਚ ਖਾਣ-ਪੀਣ, ਪਹਿਣਨ, ਆਉਣ-ਜਾਣ,[Read More…]

January 24, 2016 ਲੇਖ/ਵਿਚਾਰ
ਮ੍ਰਿਤਕ ਮਹਿਤ ਦੇ ਭਰਾ ਅਤੇ ਮਾਂ ਨਾਲ ਰਾਹੁਲ ਗਾਂਧੀ ਅਤੇ ਰੋਸ ਪ੍ਰਦਰਸ਼ਨ ਕਰਦੇ ਵਿਦਿਆਰਥੀ

ਦੁਖਾਂਤ, ਰਾਜਨੀਤੀ ਅਤੇ ਸੰਵੇਦਨਾ

ਹੈਦਰਾਬਾਦ ਦੀ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੁਲਾ ਦੀ ਖ਼ੁਦਕੁਸ਼ੀ ’ਤੇ ਪ੍ਰਧਾਨ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ ਅਤੇ ਖ਼ੁਦਕੁਸ਼ੀ ਨਾਲ ਜੁਡ਼ੇ ਸਮੁੱਚੇ ਘਟਨਾਕ੍ਰਮ ਦੀ ਜਾਂਚ ਲਈ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਨਿਆਂਇਕ ਕਮਿਸ਼ਨ ਦੀ ਸਥਾਪਨਾ ਦੇ ਐਲਾਨ ਨੂੰ ਕੇਂਦਰ ਸਰਕਾਰ ਵੱਲੋਂ ਇਸ ਮਾਮਲੇ ਨੂੰ ਠੰਢਾ ਕਰਨ ਦੀਆਂ ਕੋਸ਼ਿਸ਼ਾਂ ਹੀ ਮੰਨਿਆ ਜਾ ਸਕਦਾ ਹੈ। ਰੋਹਿਤ ਨੇ ਪੰਜ ਦਿਨ ਪਹਿਲਾਂ ਖ਼ੁਦਕੁਸ਼ੀ ਕੀਤੀ ਸੀ।

January 23, 2016 ਲੇਖ/ਵਿਚਾਰ
ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ

ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ

ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸੇਵਾ ਸਿੰਘ ਦਾ ਜਨਮ ਪਿੰਡ ਠੀਕਰੀਵਾਲਾ (ਬਰਨਾਲਾ) ਵਿਖੇ ਇੱਕ ਅਮੀਰ ਪਰਿਵਾਰ ਵਿੱਚ ਦੇਵਾ ਸਿੰਘ ਤੇ ਮਾਤਾ ਹਰ ਕੌਰ ਦੇ ਘਰ 24 ਅਗਸਤ 1886 ਨੂੰ ਹੋਇਆ ਸੀ। ਸੇਵਾ ਸਿੰਘ ਦੇ ਪਿਤਾ ਮਹਾਰਾਜਾ ਪਟਿਆਲਾ ਦੇ ਅਹਿਲਕਾਰ ਸਨ ਅਤੇ ਇਨ੍ਹਾਂ ਕੋਲ ਹੀ ਰਹਿ ਕੇ ਉਨ੍ਹਾਂ ਨੇ ਮੁਢਲੀ ਪੜ੍ਹਾਈ ਕੀਤੀ ਸੀ।

ਜਨਰਲ ਸ਼ੁਬੇਗ ਸਿੰਘ ਜੀ

ਮਹਿਤਾਬ ਸਿੰਘ ਮੀਰਾਂ ਕੋਟ ਦੇ ਵੰਸ਼ਜ ਜਨਰਲ ਸ਼ੁਬੇਗ ਸਿੰਘ ਜੀ –ਡਾ:ਸੁਖਪ੍ਰੀਤ ਸਿੰਘ ਉਦੋਕੇ

ਜਨਰਲ ਸ਼ੁਬੇਗ ਸਿੰਘ ਜੀ ਨੇ ਜੂਨ 1984 ਦੇ ਘੱਲੂਘਾਰੇ ਦੌਰਾਨ ਜੂਝਦਿਆਂ ਹੋਇਆਂ ਅਜ਼ੀਮ ਸ਼ਹਾਦਤ ਪ੍ਰਾਪਤ ਕੀਤੀ ਉਹਨਾਂ ਦਾ ਪਰਿਵਾਰਕ ਪਿਛੋਕੜ ਵੀ ਕੌਮੀ ਯੋਧਿਆਂ ਦੀਆਂ ਕਤਾਰਾਂ ਨਾਲ ਜੁੜਿਆ ਹੋਇਆ ਹੈ। 1699 ਈ: ਦੀ ਵਿਸਾਖੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਮੰਚ ਉਪਰ ਖ਼ਾਲਸਾ ਪੰਥ ਪ੍ਰਗਟ ਕੀਤਾ ਤਾਂ ਪੰਜ ਪਿਆਰਿਆਂ ਵਲੋਂ ਖੰਡੇ ਬਾਟੇ ਦੀ ਪਾਹੁਲ ਲੈਣ ਉਪਰੰਤ ਸੰਗਤ ਵਿੱਚੋਂ ਹੋਰ ਵੀ ਅਨੇਕਾਂ ਸਿੱਖਾਂ ਦੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਅਤੇ ਖ਼ਾਲਸਾ ਪੰਥ ਦਾ ਅੰਗ ਬਣੇ। ਮਾਝੇ ਦੇ ਅੰਮ੍ਰਿਤਸਰ ਦੇ ਨੇੜੇ ਦੇ ਪਿੰਡ ਮੀਰਾਂਕੋਟ ਦੇ ਵਸਨੀਕ ਭੰਗੂ ਗੋਤ ਦੇ ਕਿਸਾਨ ਹਰਿਦਿਆਲ ਵੇ ਵੀ ਅੰਮ੍ਰਿਤ ਪਾਨ ਕੀਤਾ ਅਤੇ ਸਰਦਾਰ ਹਰਿਦਿਆਲ ਸਿੰਘ ਬਣਿਆ।

ਸਿੱਖਾਂ ਦੀ ਅਣਖ ਅਤੇ ਗੈਰਤ ਦੀ ਮਿਸਾਲ ਜੈਤੋ ਦਾ ਮੋਰਚਾ

ਸਿੱਖਾਂ ਦੀ ਅਣਖ ਅਤੇ ਗੈਰਤ ਦੀ ਮਿਸਾਲ ਜੈਤੋ ਦਾ ਮੋਰਚਾ

ਸਿੱਖੀ ਅਣਖ ਅਤੇ ਗੈਰਤ ਦਾ ਮਾਰ੍ਗ ਹੈ ਜਿਸ ਉਤੇ ਚਲਦਿਆਂ ਸਿੱਖਾਂ ਨੇ ਅਨੇਕਾਂ ਹੀ ਕੁਰਬਾਨੀਆਂ ਦਿਤੀਆਂ ਨੇ ਸਂਘਰਸ਼ ਦੇ ਇਸ੍ ਮਾਰ੍ਗ ਵਿਚ ਅਨੇਕਾਂ ਉਤਰਾਅ ਚੜਾਅ ਆਏ ਅਤੇ ਅਨੇਕਾਂ ਹੀ ਵਾਰ ਇਸ੍ ਨੂਂ ਦਬਾਉਣ ਅਤੇ ਖਤਮ ਕਰਨ ਦੇ ਯਤਨ ਹੁਂਦੇ ਰਹੇ ਪਰ ਸਮੇਂ ਦੀਆਂ ਸਰਕਾਰਾਂ ਨੂਂ ਇਸ੍ ਕਂਮ ਵਿਚ ਅਸਫਲਤਾ ਹੀ ਹਥ ਲੱਗੀ | ਗੁਰੂਆਂ ਦੀ ਬਖਸ਼ੀ ਹੋਈ ਇਸ੍ ਸਿੱਖੀ ਨੂਂ ਬਚਾਉਣ ਲਈ ਅਨੇਕਾਂ ਸਾਕੇ, ਘੱਲੂਘਾਰੇ ਤੇ ਮੋਰਚੇ ਹੋਏ| ਇਹਨਾਂ ਵਿਚੋਂ ਜੈਤੋ ਦਾ ਮੋਰਚਾ ਵਿਸ਼ੇਸ਼ ਹੈ|

ਪੰਜਾਬ ਦੇ ਕਾਤਲਾਂ ਦੇ ਚਿਹਰੇ ਨੰਗੇ ਹੋਏ…

ਪੰਜਾਬ ਦੇ ਕਾਤਲਾਂ ਦੇ ਚਿਹਰੇ ਨੰਗੇ ਹੋਏ…

ਅਸੀਂ ਨਿਰੰਤਰ ਹੋਕਾ ਦਿੰਦੇ ਆ ਰਹੇ ਹਾਂ ਕਿ ‘ਭਿ੍ਰਸ਼ਟ ਸਿਆਸੀ ਸੱਤਾਧਾਰੀ ਧਿਰ, ਭਿ੍ਰਸ਼ਟ ਅਫ਼ਸਰਸ਼ਾਹੀ ਤੇ ਮਾਫ਼ੀਏ’ ਦੀ ਤਿੱਕੜੀ ‘ਸੋਹਣੇ ਪੰਜਾਬ’ ਦੀ ਤਬਾਹੀ ਦੀ ਜੜ ਹੈ। ਸੱਤਾ ਤੇ ਧਨ ਦੌਲਤ ਦੀ ਅੰਨੀ ਹਵਸ ਨੇ ਸੱਤਾਧਾਰੀ ਧਿਰ ਨੂੰ ਪੂਰੀ ਤਰਾਂ ਅੰਨੀ ਬੋਲੀ ਕਰ ਛੱਡਿਆ ਹੈ। ਜਿਸ ਕਾਰਣ ਉਹ ਪੰਜਾਬ ’ਚੋਂ ਸਿੱਖੀ ਤੇ ਜੁਆਨੀ ਦੇ ਖ਼ਾਤਮੇ ਲਈ ਭਿ੍ਰਸ਼ਟ ਅਫ਼ਸਰਸ਼ਾਹੀ ਤੇ ਮਾਫ਼ੀਏ ਨਾਲ ਭਾਈਵਾਲੀ ਕਰੀ ਬੈਠੀ ਹੈ।

ਪੰਥਕ ਧਿਰਾਂ ਦੀ ਹਾਰ?

ਪੰਥਕ ਧਿਰਾਂ ਦੀ ਹਾਰ?

ਅੱਜ 15 ਜਨਵਰੀ ਦੀਆਂ ਪੰਜਾਬ ਦੀਆਂ ਅਖਬਾਰਾਂ, ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੇ ਮਾਘੀ ਦੇ ਦਿਹਾੜੇ ਤੇ ਹੋਈਆਂ ਸਿਆਸੀ ਕਾਨਫਰੰਸਾਂ ਨਾਲ ਭਰੀਆਂ ਪਈਆਂ ਹਨ। ਅਗਲੇ ਸਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਇਸ ਸਿਆਸੀ ਕਸਰਤ ਨੂੰ ਮੀਡੀਆ ਅਤੇ ਸਿਆਸੀ ਵਿਸ਼ਲੇਸ਼ਕ ਬਹੁਤ ਧਿਆਨ ਨਾਲ ਦੇਖ ਰਹੇ ਸਨ। ਅੱਜ ਦੀਆਂ ਅਖਬਾਰਾਂ ਵਿੱਚ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਆਮ ਆਦਮੀ ਪਾਰਟੀ ਦੀ ਰੈਲੀ ਦੀਆਂ ਖਬਰਾਂ ਛਾਈਆਂ ਹੋਈਆਂ ਹਨ, “ਦੀ ਟ੍ਰਿਿਬਊਨ” ਤੋਂ ਲੈ ਕੇ “ਟਾਈਮਜ਼ ਆਫ ਇੰਡੀਆ” ਅਤੇ “ਦੈਨਿਕ ਭਾਸਕਰ” ਤੋਂ ਲੈ ਕੇ “ਜੱਗਬਾਣੀ” ਤੱਕ ਸਾਰਿਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਸਿਆਸੀ ਰੈਲੀ ਨੂੰ ਬਹੁਤ ਪ੍ਰਮੁੱਖਤਾ ਨਾਲ ਥਾਂ ਦਿੱਤੀ ਹੈੈ। ਬਹੁਤ ਸਾਰੇ ਮੀਡੀਆ ਵਿਸ਼ਲੇਸ਼ਕਾਂ ਨੇ ਇਸਨੂੰ ਪੰਜਾਬ ਦੀ ਆਉਣ ਵਾਲੀ ਸੰਭਾਵਨਾ ਦੇ ਰੂਪ ਵਿੱਚ ਪੇਸ਼ ਕੀਤਾ ਹੈੈ।

January 16, 2016 ਲੇਖ/ਵਿਚਾਰ
ਆਰ.ਐਸ.ਐਸ. ਦੇ ਸਿੱਖਾਂ ਅਤੇ ਸਿੱਖੀ ਉਤੇ ਤਾਬੜ-ਤੋੜ ਹਮਲੇ

ਆਰ.ਐਸ.ਐਸ. ਦੇ ਸਿੱਖਾਂ ਅਤੇ ਸਿੱਖੀ ਉਤੇ ਤਾਬੜ-ਤੋੜ ਹਮਲੇ

ਆਰ.ਐਸ.ਐਸ. ਸਿੱਖ ਪੰਥ ਦੇ ਧਾਰਮਕ ਤੇ ਰਾਜਨੀਤਕ ਮਾਮਲਿਆਂ ਵਿਚ ਦੂਰ ਤਕ ਘੁਸਪੈਠ ਕਰ ਚੁੱਕੀ ਹੈ। ਹਾਲ ਵਿਚ ਹੀ ‘ਟਾਈਮਜ਼ ਆਫ਼ ਇੰਡੀਆ’ ਦੇ 22 ਦਸੰਬਰ 2015 ਦੇ ਅੰਕ ਵਿਚ ਛਪੀ ਇਸ ਖ਼ਬਰ ਨੇ ਸਿੱਖੀ ਸਿਧਾਂਤਾਂ ਅਤੇ ਸਰੋਕਾਰਾਂ ਨਾਲ ਜੁੜੇ ਹੋਏ ਲੋਕਾਂ ਵਿਚ ਚਿੰਤਾ ਤੇ ਬੇਚੈਨੀ ਦੀ ਲਹਿਰ ਪੈਦਾ ਕਰ ਦਿਤੀ ਹੈ। ਇਸ ਖ਼ਬਰ ਵਿਚ ਆਰ.ਐਸ.ਐਸ. (ਰਾਸਟਰੀ ਸਵੈਮ ਸੇਵਕ ਸੰਘ) ਦੇ ਚੀਫ਼ ਪੈਟਰਨ ਮੋਹਨ ਭਾਗਵਤ ਨੇ ਸਿੱਖਾਂ ਦੇ ਇਤਿਹਾਸ ਤੇ ਧਾਰਮਕ ਖੋਜ ਲਈ ਚਿਰੰਜੀਵ ਸਿੰਘ ਨਾਂ ਦੇ ਵਿਅਕਤੀ ਨੂੰ 85 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਹੈ।

ਚੋਣਾਂ ਤੋਂ ਇਕ ਸਾਲ ਪਹਿਲਾਂ ਹੀ-ਪੰਜਾਬ ‘ਚ ਭਖ ਪਿਆ ਹੈ ਚੋਣ ਮੈਦਾਨ

ਚੋਣਾਂ ਤੋਂ ਇਕ ਸਾਲ ਪਹਿਲਾਂ ਹੀ-ਪੰਜਾਬ ‘ਚ ਭਖ ਪਿਆ ਹੈ ਚੋਣ ਮੈਦਾਨ

-ਹਰਜਿੰਦਰ ਸਿੰਘ ਲਾਲ ਭਾਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਜੇ ਵੀ ਕਰੀਬ ਇਕ ਸਾਲ ਦਾ ਸਮਾਂ ਬਾਕੀ ਹੈ ਪਰ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਚੋਣ ਲੜਨ ਦੇ ਅੰਦਾਜ਼ ਵਿਚ ਆ ਗਈਆਂ ਹਨ। ਇਸ ਵਾਰ ਦੀਆਂ ਚੋਣਾਂ ਵਿਚ ਸਭ ਤੋਂ ਵੱਡੀ ਗੱਲ ਇਹ ਹੋ ਰਹੀ ਹੈ ਕਿ ਚੋਣ ਲੜ ਰਹੀਆਂ ਤਿੰਨੇ ਵੱਡੀਆਂ ਧਿਰਾਂ ਦੀ ਇਹ ਮਜਬੂਰੀ ਬਣਦੀ ਜਾ ਰਹੀ ਹੈ[Read More…]