3 years ago
ਖਡੂਰ ਸਾਹਿਬ ਉੱਪ-ਚੋਣਾਂ: ਬਾਦਲ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਦਾਖਲ ਕੀਤੇ
3 years ago
ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੀ ਕਮਾਨ ਫਿਰ ਅਮਿਤ ਸ਼ਾਹ ਨੂੰ ਸੌਂਪੀ
3 years ago
ਫਰਾਂਸ ਵਿੱਚ ਦਸਤਾਰ ਦੀ ਬਹਾਲੀ ਲਈ ਰਾਸ਼ਟਰਪਤੀ ਨੂੰ ਸਿੱਖ ਜੱਥੇਬੰਦੀ ਨੇ ਦਿੱਤਾ ਪੱਤਰ
3 years ago
ਸਰਬੱਤ ਖਾਲਸਾ ਤਾਲਮੇਲ ਕਮੇਟੀ ਨੇ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਕੀਤਾ ਐਲਾਨ
3 years ago
Dal Khalsa writes to visiting French President on Sikh issues
3 years ago
ਪਿੰਗਲਵਾੜਾ ਵਾਲੀ ਡਾ: ਇੰਦਰਜੀਤ ਕੌਰ
3 years ago
ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ -ਕੁਲਦੀਪ
3 years ago
ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਦਾ ਮਾਮਲਾ ਯੂਰਪੀਅਨ ਸੰਸਦ ਵਿੱਚ ਪੁੱਜਾ
3 years ago
ਖਡੂਰ ਸਾਹਿਬ ਉਪੱ ਚੋਣ: ਕਾਂਗਰਸ ਨੇ ਸ.ਰਮਨਜੀਤ ਸਿੰਘ ਸਿੱਕੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ
3 years ago
ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ: ਭਾਈ ਮੋਹਕਮ ਸਿੰਘ

ਧਰਮ ਅਤੇ ਵਿਰਸਾ

ਦਸਤਾਰ ਸਜਾੳੁਣ ਦੇ ਮੁਕਾਬਲੇ ਕਰਵਾਏ

ਦਸਤਾਰ ਸਜਾੳੁਣ ਦੇ ਮੁਕਾਬਲੇ ਕਰਵਾਏ

ਸਿੱਖ ਨੌਜਵਾਨ ਸਭਾ ਖੱਸਣ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰੇ ਵਿਖੇ ਨੌਜਵਾਨਾਂ ਅੰਦਰ ਸਿੱਖੀ ਦੀ ਭਾਵਨਾ ਪ੍ਰਬਲ ਕਰਨ ਲਈ ਦਸਤਾਰ ਸਜਾੳੁਣ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਉਮਰ ਵਰਗ ਦੇ 50 ਬੱਚਿਆਂ ਨੇ ਭਾਗ ਲਿਆ।

ਰੱਦ ਹੋਵੇਗੀ ਪੰਜਾਬੀ ਨਾ ਪੜਾਉਣ ਵਾਲੇ ਸਕੂਲਾਂ ਦੀ ਮਾਨਤਾ

ਰੱਦ ਹੋਵੇਗੀ ਪੰਜਾਬੀ ਨਾ ਪੜਾਉਣ ਵਾਲੇ ਸਕੂਲਾਂ ਦੀ ਮਾਨਤਾ

ਪੰਜਾਬੀ ਦੀ ਜਰੂਰੀ ਪੜਾਈ ਸਬੰਧੀ ਨਵੇਂ ਜਾਰੀ ਨਵੇਂ ਹੁਕਮਾਂ ਅਨੁਸਾਰ ਪੰਜਾਬ ‘ਚ ਹੁਣ ‘ਪੰਜਾਬੀ ਵਿਸ਼ਾ’ ਨਾ ਪੜ੍ਹਾਉਣ ਵਾਲੇ ਸਕੂਲ ਨੂੰ 25 ਹਜ਼ਾਰ ਤੋਂ 1 ਲੱਖ ਰੁਪਏ ਤੱਕ ਜੁਰਮਾਨਾ ਭਰਨਾ ਪਵੇਗਾ ਤੇ ਉਸ ਤੋਂ ਬਾਅਦ ਵੀ ਜੇ ਕੋਈ ਸਕੂਲ ਇਕ ਸਾਲ ਤੱਕ ‘ਪੰਜਾਬੀ ਅਤੇ ਹੋਰ ਭਾਸ਼ਾਵਾਂ ਦੀ ਸਿੱਖਿਆ ਦਾ ਪੰਜਾਬ ਐਕਟ-2008′ ਨੂੰ ਇੰਨ-ਬਿੰਨ ਲਾਗੂ ਨਹੀਂ ਕਰਦਾ ਤਾਂ ਉਸ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇਗੀ।

ਨੇਪਾਲੀ ਭੁਚਾਲ ਪੀੜਤਾਂ ਦੀ ਮੱਦਦ ਲਈ ਪਹੁੰਚੇ ਸ੍ਰ. ਉਬਰਾਏ ਅਤੇ ਹੋਰ ਆਗੂ

ਨੇਪਾਲੀ ਭੁਚਾਲ ਪੀੜਤ ਸਿੱਖਾਂ ਦੀ ਸੇਵਾ ਤੋਂ ਹਨ ਪ੍ਰਭਾਵਿਤ

ਨਿਪਾਲ ‘ਚ ਆਏ ਭਿਆਨਕ ਭੂਚਾਲ ਦੇ ਪੀੜਤ ਪਰਿਵਾਰਾਂ ਨੂੰ ਦੁੱਖ ਦੀ ਘੜੀ ‘ਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਸਿੱਖ ਸੰਸਥਾਵਾਂ ਖਾਸ ਕਰਕੇ ਸਿੱਖ ਸਮਾਜ ਵੱਲੋਂ ਦਿੱਤੀ ਜਾ ਰਹੀ ਰਾਹਤ ਨਾਲ ਜਿਥੇ ਪੀੜਤ ਪਰਿਵਾਰਾਂ ਨੂੰ ਵੱਡੀ ਢਾਰਸ ਮਿਲੀ ਹੈ ਉਥੇ ਸੱਤਾਧਾਰੀ ਪੱਖ ਨਾਲ ਸਬੰਧਤ ਨਿਪਾਲੀ ਸਮਾਜ ਵੀ ਇਸ ਮਦਦ ਲਈ ਸਿੱਖ ਸਮਾਜ ਦੀ ਸੇਵਾ ਭਾਵਨਾ ਤੋਂ ਪ੍ਰਭਾਵਿਤ ਹੈ ।

ਸਿੱਖ ਜੱਥੇਬੰਦੀਆਂ ਨੇ ਬਿਕ੍ਰਮੀ ਕੈਲੰਡਰ ਨੂੰ ਰੱਦ ਕਰਕੇ, ਨਾਨਕਸ਼ਾਹੀ ਕੈਲੰਡਰ ਕੀਤਾ ਜਾਰੀ

ਸਿੱਖ ਜੱਥੇਬੰਦੀਆਂ ਨੇ ਬਿਕ੍ਰਮੀ ਕੈਲੰਡਰ ਨੂੰ ਰੱਦ ਕਰਕੇ, ਨਾਨਕਸ਼ਾਹੀ ਕੈਲੰਡਰ ਕੀਤਾ ਜਾਰੀ

ਸ੍ਰੀ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਂ ਹੇਠ ਜਾਰੀ ਕੀਤੇ ਇਸ ਵਰ੍ਹੇ ਦੇ ਬਿਕਰਮੀ ਕੈਲੰਡਰ ਨੂੰ ਭਾਰਤ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਸਮੇਤ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਬੋਰਡ ਅਤੇ ਅਮਰੀਕਰਨ ਗੁਰਦੁਆਰ ਪ੍ਰਬੰਧਕ ਕਮੇਟੀ ‘ਤੇ ਤੇ ਹੋਰਾਂ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਹੁਣ ਯੂ.ਕੇ ਦੀਆਂ ਪੰਥਕ ਜਥੇਬੰਦੀਆਂ ਨੇ ਇਸ ਕੈਲੰਡਰ ਨੂੰ ਰੱਦ ਕਰ ਦਿੱਤਾ ਹੈ ।

ਯਾਸੀਨ ਮਲਿਕ ਨੇ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਰਾਹਤ ਕੈਂਪਾਂ ਦਾ ਦੌਰਾ ਕਰਦਿਆਂ ਸਿੱਖਾਂ ਦਾ ਕੀਤਾ ਧੰਨਵਾਦ

ਯਾਸੀਨ ਮਲਿਕ ਨੇ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਰਾਹਤ ਕੈਂਪਾਂ ਦਾ ਦੌਰਾ ਕਰਦਿਆਂ ਸਿੱਖਾਂ ਦਾ ਕੀਤਾ ਧੰਨਵਾਦ

ਕਸ਼ਮੀਰੀ ਅਜ਼ਾਦੀ ਲਈ ਸੰਘਰਸ਼ਸ਼ੀਲ ਆਗੂ ਯਾਸਿਨ ਮਲਿਕ ਨੇ ਸਿੱਖ ਕੌਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਕੌਮ ਨੇ ਹਮੇਸ਼ਾ ਬਿਪਤਾ ਦੀ ਘੜੀ ‘ਚ ਪੀੜਤਾਂ ਦੀ ਸਹਾਇਤਾ ਕੀਤੀ ਹੈ, ਜਿਸ ਦੀ ਤਾਜ਼ਾ ਮਿਸਾਲ ਪਿਛਲੇ ਦਿਨੀਂ ਜੰਮੂ-ਕਸ਼ਮੀਰ ‘ਚ ਆਏ ਹੜ੍ਹਾਂ ਨਾਲ ਹੋਈ ਤਬਾਹੀ ਤੋਂ ਬਾਅਦ ਸਿੱਖਾਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਲਗਾਏ ਲੰਗਰਾਂ ਅਤੇ ਬਿਨਾਂ ਵਿਤਕਰੇ ਦਿੱਤੀ ਰਾਹਤ ਸਮੱਗਰੀ ਤੋਂ ਸਾਹਮਣੇ ਆਈ ਹੈ।

ਸਰਨਾ ਨੇ ਭਾਗਵਤ ਨੂੰ ਸਿੱਖਾਂ ਵਿਰੁੱਧ ਕੀਤੀ ਬਿਆਨਬਾਜ਼ੀ ਵਾਪਸ ਲੈਣ ਲਈ ਆਖਦਿਆਂ ਮੁਜ਼ਾਹਰਾ ਕਰਨ ਦੀ ਦਿੱਤੀ ਚੇਤਾਵਨੀ

ਸਰਨਾ ਨੇ ਭਾਗਵਤ ਨੂੰ ਸਿੱਖਾਂ ਵਿਰੁੱਧ ਕੀਤੀ ਬਿਆਨਬਾਜ਼ੀ ਵਾਪਸ ਲੈਣ ਲਈ ਆਖਦਿਆਂ ਮੁਜ਼ਾਹਰਾ ਕਰਨ ਦੀ ਦਿੱਤੀ ਚੇਤਾਵਨੀ

ਸ.ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਇਹ ਬਹੁਤ ਹੀ ਅਫਸੋਸਜਨਕ ਹੈ ਕਿ ਸਿੱਖ ਵਿਰੋਧੀ ਤਾਕਤਾਂ ਵੱਲੋਂ ਕਿਸੀ ਗਿਣੀ ਮਿਥੀ ਸਾਜ਼ਿਸ਼ ਤਹਿਤ ਬਾਰ-ਬਾਰ ਸਿੱਖਾਂ ਦੀ ਵੱਖਰੀ ਪਛਾਣ ਨੂੰ ਲੈ ਕੇ ਸਵਾਲੀਆ ਨਿਸ਼ਾਨ ਲਗਾਏ ਜਾਂਦੇ ਹਨ।

ਹਰਿਆਣਾ ਕਮੇਟੀ ਮਾਮਲੇ ਵਿੱਚ ਦੋਹਾਂ ਧਿਰਾਂ ਨਾਲ ਗੱਲਬਾਤ ਕਰਨ ਲਈ ਤਾਲਮੇਲ ਕਮੇਟੀ ਬਣਾਈ ਜਾਵੇਗੀ: ਗਿਆਨੀ ਗੁਰਬਚਨ ਸਿੰਘ

ਹਰਿਆਣਾ ਕਮੇਟੀ ਮਾਮਲੇ ਵਿੱਚ ਦੋਹਾਂ ਧਿਰਾਂ ਨਾਲ ਗੱਲਬਾਤ ਕਰਨ ਲਈ ਤਾਲਮੇਲ ਕਮੇਟੀ ਬਣਾਈ ਜਾਵੇਗੀ: ਗਿਆਨੀ ਗੁਰਬਚਨ ਸਿੰਘ

ਅੱਜ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦੌਰਾਨ ਸਲਾਹ ਵੱਖਰੀ ਹਰਿਆਣਾ ਕਮੇਟੀ ਮਾਮਲੇ ਵਿੱਚ ਮਸ਼ਵਰੇ ਲਈ ਕੁਝ ਬੁੱਧੀਜੀਵੀਆਂ ਨੂੰ ਵੀ ਬੁਲਾਇਆ ਗਿਆ ਸੀ।ਬੈਠਕ ਦੌਰਾਨ ਸਿੰਘ ਸਾਹਿਬਾਨ ਨੇ ਕੁੱਝ ਸਿੱਖ ਬੁੱਧੀਜੀਵੀਆਂ ਜਿਨ੍ਹਾਂ ‘ਚ ਬੀਬੀ ਕਿਰਨਜੋਤ ਕੌਰ, ਡਾ: ਇੰਦਰਜੀਤ ਸਿੰਘ ਗੋਗੋਆਣੀ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸ: ਬਲਵੰਤ ਸਿੰਘ ਢਿੱਲੋਂ, ਸ: ਵਰਿਆਮ ਸਿੰਘ ਸ਼ਾਮਿਲ ਸਨ, ਤੋਂ ਵੀ ਰਾਏ ਲਈ ਗਈ, ਜਿਨ੍ਹਾਂ ਸਿੱਖ ਕੌਮ ‘ਚ ਵਧਦੇ ਵਖਰੇਵਿਆਂ ਨੂੰ ਰੋਕਣ ਲਈ ਕਿਸੇ ਸਾਂਝੇ ਫ਼ੈਸਲੇ ਦੀ ਅਪੀਲ ਕੀਤੀ।

ਸਿੱਖ ਅਜ਼ਾਦੀ ਸੰਘਰਸ਼ ਦੇ ਜਰਨੈਲ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦਾ ਸ਼ਹੀਦੀ ਦਿਹਾੜਾ ਮਨਾਇਆ

ਸਿੱਖ ਅਜ਼ਾਦੀ ਸੰਘਰਸ਼ ਦੇ ਜਰਨੈਲ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦਾ ਸ਼ਹੀਦੀ ਦਿਹਾੜਾ ਮਨਾਇਆ

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਅਰੰਭੇ ਕੌਮੀ ਸੰਘਰਸ਼ ਦੌਰਾਨ ਹਜ਼ਾਰਾਂ ਸਿੱਖ ਨੌਜਵਾਨਾਂ ਨੇ ਕੌਮੀ ਅਣਖ ‘ਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿਚ ਹਥਿਆਰਬੰਦ ਸੰਘਰਸ਼ ਲੜਦਿਆਂ ਸ਼ਹਾਦਤ ਦਾ ਜਾਮ ਪੀਤਾ।

ਇਟਲੀ ਵਿੱਚ ਦਸਤਾਰ ਜਾਗਰੂਕਤਾ ਸਮਾਗਮ, ਲੋਕ ਸਭਾ ਮੈਂਬਰ ਨੇ ਕੀਤੀ ਸ਼ਿਰਕਤ

ਇਟਲੀ ਵਿੱਚ ਦਸਤਾਰ ਜਾਗਰੂਕਤਾ ਸਮਾਗਮ, ਲੋਕ ਸਭਾ ਮੈਂਬਰ ਨੇ ਕੀਤੀ ਸ਼ਿਰਕਤ

ਜੁਲਾਈ 2014): ਸੰਸਾਰ ਭਰ ਦੇ ਵੱਖ ਵੱਖ ਮੁਲਕਾਂ ਅੰਦਰ ਵੱਸਦੇ ਸਿੱਖਾਂ ਦੇ ਆਪਣੀ ਨਿਵੇਕਲੇ ਪਹਿਰਾਵੇ ਅਤੇ ਦਸਤਾਰ ਬਾਰੇ ਵਿਦੇਸ਼ੀ ਲੋਕਾਂ ਨੂੰ ਜਾਣਕਾਰੀ ਨਾ ਹੋਣ ਕਰਕੇ ਬਹੁਤਵਾਰ ਮੁਸਕਲ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਿੱਖਾਂ ਵੱਲੋਂ ਅਲੱਗ ਅਲੱਗ ਤਰੀਕੇ ਨਾਲ ਦਸਤਾਰ ਅਤੇ ਸਿੱਖ ਧਰਮ ਲਈ ਵਿਸ਼ੇਸ਼ ਜਾਗਰੂਕਤਾ ਮਹਿੰਮਾਂ ਚਲਾਈਆਂ ਜਾਂਦੀਆਂ ਹਨ ਤਾਂ ਜੋ ਵਿਦੇਸ਼ੀ ਲੋਕ ਅਤੇ ਸਰਕਾਰਾਂ ਸਿੱਖ ਕਲਚਰ ਤੋਂ ਜਾਣੂ ਹੋ ਸਕਣ।

ਸਰਦਾਰ ਹਰੀ ਸਿੰਘ ਨਲੂਆ

ਸਰਦਾਰ ਹਰੀ ਸਿੰਘ ਨਲੂਆ

ਸ੍. ਹਰੀ ਸਿੰਘ ਨਲੂਆ ਦਾ ਜਨਮ ਸੰਨ 1791ੲੀ .ਵਿੱਚ ਸ੍ . ਗੁਰਦਿਆਲ ਸਿੰਘ ਦੇ ਘਰ ਮਾਤਾ ਧਰਮ ਕੌਰ ਦੀ ਕੁੱਖੌ ਗੁੱਜਰਾਂਵਾਲੇ ਹੋਿੲਆ । ਸਰਦਾਰ ਹਰੀ ਸਿੰਘ ਸਰਦਾਰ ਗੁਰਦਿਆਲ ਸਿੰਘ ਦੇ ਘਰ ਛੇਕੜਲੀ ਉਮਰੇ ਜਨਮਿਆ ਸੀ ਅਤੇ ਸਾਰੇ ਘਰਾਣੇ ਵਿਚ ਿੲੱਕੋ ਿੲਕ ਲਾਲ ਸੀ ,ਜਿਸ ਕਰਕੇ ਉਸ ਦੀ ਬਾਲ ਅਵਸਥਾ ਬੜੇ ਹੀ ਲਾਡਾਂ ਤੇ ਮਲਾਰਾਂ ਵਿੱਚ ਗੁਜ਼ਰੀ ਸੀ ।ਸਰਦਾਰ ਗੁਰਦਿਆਲ ਸਿੰਘ ਨੇ ਯੋਗ ਸਮੇਂ ਆਪਣੇ ਪੁੱਤਰ ਦੀ ਵਿਦਿਆ ਲੲੀ ਿੲਕ ਵਿਦਵਾਨ ਸਿੰਘ ਅਤੇ ਚੰਗਾ ਫ਼ਾਜ਼ਲ ਮੌਲਵੀ ਘਰ ਵਿਚ ਹੀ ਪੜ੍ਹਾਉਣ ਲੲੀ ਰੱਖ ਲਿਆ ਸੀ ।