3 years ago
ਖਡੂਰ ਸਾਹਿਬ ਉੱਪ-ਚੋਣਾਂ: ਬਾਦਲ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਦਾਖਲ ਕੀਤੇ
3 years ago
ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੀ ਕਮਾਨ ਫਿਰ ਅਮਿਤ ਸ਼ਾਹ ਨੂੰ ਸੌਂਪੀ
3 years ago
ਫਰਾਂਸ ਵਿੱਚ ਦਸਤਾਰ ਦੀ ਬਹਾਲੀ ਲਈ ਰਾਸ਼ਟਰਪਤੀ ਨੂੰ ਸਿੱਖ ਜੱਥੇਬੰਦੀ ਨੇ ਦਿੱਤਾ ਪੱਤਰ
3 years ago
ਸਰਬੱਤ ਖਾਲਸਾ ਤਾਲਮੇਲ ਕਮੇਟੀ ਨੇ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਕੀਤਾ ਐਲਾਨ
3 years ago
Dal Khalsa writes to visiting French President on Sikh issues
3 years ago
ਪਿੰਗਲਵਾੜਾ ਵਾਲੀ ਡਾ: ਇੰਦਰਜੀਤ ਕੌਰ
3 years ago
ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ -ਕੁਲਦੀਪ
3 years ago
ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਦਾ ਮਾਮਲਾ ਯੂਰਪੀਅਨ ਸੰਸਦ ਵਿੱਚ ਪੁੱਜਾ
3 years ago
ਖਡੂਰ ਸਾਹਿਬ ਉਪੱ ਚੋਣ: ਕਾਂਗਰਸ ਨੇ ਸ.ਰਮਨਜੀਤ ਸਿੰਘ ਸਿੱਕੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ
3 years ago
ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ: ਭਾਈ ਮੋਹਕਮ ਸਿੰਘ

ਅਮਰੀਕਾ/ਕੈਨੇਡਾ

ਅਮਰੀਕਾ ਵਿੱਚ ਫਿਰ ਹੋਇਆ ਸਿੱਖ ‘ਤੇ ਨਸਲੀ ਹਮਲਾ, ਅੱਤਵਾਦੀ ਕਹਿ ਕੇ ਮਾਰਿਆ ਮੁੱਕਾ

ਅਮਰੀਕਾ ਵਿੱਚ ਫਿਰ ਹੋਇਆ ਸਿੱਖ ‘ਤੇ ਨਸਲੀ ਹਮਲਾ, ਅੱਤਵਾਦੀ ਕਹਿ ਕੇ ਮਾਰਿਆ ਮੁੱਕਾ

ਅਮਰੀਕਨ ਨਾਗਰਿਕ ਇਕ ਸਿੱਖ ਨੌਜਵਾਨ ਅਤੇ ਉਸ ਦੇ ਚਾਰ ਮੁਸਲਿਮ ਦੋਸਤਾਂ ਜਿਨ੍ਹਾਂ ਨੂੰ ਅਮਰੀਕਾ ਦੀ ਇਕ ਏਅਰਲਾਈਨ ਦੀ ਉਡਾਨ ਚੋਂ ਉਤਾਰ ਦੇਣ ਦੀ ਨਸਲੀ ਭੇਦਭਾਵ ਦੀ ਵਾਪਰੀ ਘਟਨਾ ਤੋਂ ਬਾਅਦ ਇੱਕ ਨਸਲੀ ਹਮਲੇ ਵਿੱਚ ਇੱਕ ਸਿੱਖ ਡਰਾਈਵਰ ‘ਤੇ ਨਸਲੀ ਹਮਲਾ ਹੋਇਆ ਹੈ।

ਅਮਰੀਕਾ ਵਿੱਚ ਨਸਲੀ ਵਿਤਕਰੇ ਦਾ ਸ਼ਿਕਾਰ ਨੌਜਵਾਨਾਂ ਨੇ ਮਾਨਹਾਨੀ ਦਾ ਕੇਸ ਕੀਤਾ

ਅਮਰੀਕਾ ਵਿੱਚ ਨਸਲੀ ਵਿਤਕਰੇ ਦਾ ਸ਼ਿਕਾਰ ਨੌਜਵਾਨਾਂ ਨੇ ਮਾਨਹਾਨੀ ਦਾ ਕੇਸ ਕੀਤਾ

ਅਮਰੀਕੀ ਹਵਾਈ ਕੰਪਨੀ ਖਿਲਾਫ ਇੱਕ ਸਿੱਖ ਨੌਜਵਾਨ ਅਤੇ ਉਸਦੇ ਮੁਸਲਮਾਨ ਦੋਸਤਾਂ ਨੇ ਮਾਨਹਾਨੀ ਦਾ ਮੁਕੱਦਮਾ ਅਦਾਲਤ ਵਿੱਚ ਦਾਇਰ ਕਰਵਾ ਦਿੱਤਾ ਹੈ।ਉਨ੍ਹਾਂ ਨੂੰ ਟੋਰਾਂਟੋ ਤੋਂ ਨਿਊਣਾਰਕ ਜਾਣ ਵਾਲੇ ਜਹਾਜ਼ ਤੋਂ ੳੇਤਾਰ ਦਿੱਤਾ ਗਿਆ ਸੀ।

ਏਜ਼ੰਟਾਂ ਦੇ ਧੱਕੇ ਚੜੇ ਨੌਜਵਾਨ ਫਿਰ ਪਏ ਮੌਤ ਦੇ ਮੂੰਹ, ਕਿਸਤੀ ਪਲਟਣ ਨਾਲ 20 ਦੇ ਮਰਨ ਦਾ ਖਦਸ਼ਾ

ਏਜ਼ੰਟਾਂ ਦੇ ਧੱਕੇ ਚੜੇ ਨੌਜਵਾਨ ਫਿਰ ਪਏ ਮੌਤ ਦੇ ਮੂੰਹ, ਕਿਸਤੀ ਪਲਟਣ ਨਾਲ 20 ਦੇ ਮਰਨ ਦਾ ਖਦਸ਼ਾ

ਪੰਜਾਬ ਵਿੱਚ ਸਰਕਾਰਾਂ ਦੀਆਂ ਨੀਤੀਆਂ ਦੀ ਬਦੋਲਤ ਤਬਾਅ ਹੋ ਰਹੀ ਕਿਸਾਨੀ, ਪੰਜਾਬ ਵਿੱਚ ਵੱਡੇ ਉਦਯੋਗਿਕ ਕਾਰਖਾਨਿਆਂ ਦੀ ਅਣਹੋਂ ਦ ਸਰਕਾਰੀ ਨੌਕਰੀਆਂ ਦਾ ਨਾ ਮਿਲਣ ਕਰਕੇ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸ ਰਿਹਾ ਨੌਜਾਵਾਨ ਜ਼ਾਇਜ਼-ਨਾਜ਼ਾਇਜ਼ ਤਰੀਕੇ ਨਾਲ ਵਿਦੇਸ਼ ਜਾਣਾ ਚਾਹੁੰਦਾ ਹੈ, ਪਰ ਕਈ ਵਾਰ ਇਸ ਤਰਾਂ ਕਰਦਿਆਂ ਪੰਜਾਬ ਦੀ ਨੋਜਵਾਨੀ ਨੂੰ ਇਸਦੀ ਬੜੀ ਮਹਿੰਗੀ ਕੀਮਤ ਤਾਰਨੀ ਪਈ ਹੈ।

ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਲਈ ਭਾਰਤ ਸਰਕਾਰ ਕੋਲ ਕੋਈ ਸਬੂਤ ਨਹੀਂ

ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਲਈ ਭਾਰਤ ਸਰਕਾਰ ਕੋਲ ਕੋਈ ਸਬੂਤ ਨਹੀਂ

ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੀ ਸਿੱਖ ਸੰਸਥਾ ਸਿੱਖਸ ਫਾਰ ਜਸਟਿਸ ਨੇ ‘ਤੇ ਬਰਤਾਨੀਆ ਵਿੱਚ ਸਿਆਸੀ ਸ਼ਰਨ ਲੈਕੇ ਰਹਿ ਰਹੇ ਭਾਈ ਪਰਮਜੀਤ ਸਿੰਘ ਪੰਮਾ ਦੇ ਮਾਮਲੇ ਵਿੱਚ ਭਾਰਤ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਾਰੇ ਸਹਿ ਦੋਸ਼ੀ ਕਤਲ, ਬੰਬ ਕੇਸ ਅਤੇ ਸਾਜਿਸ਼ ਵਿਚ ਦੋਸ਼ੀ ਨਹੀਂ ਪਾਏ ਗਏ ਹਨ ਤਾਂ ਫਿਰ ਪੰਮਾ ਦੇ ਕਿਸੇ ਵੀ ਅਜਿਹੀਆਂ ਕਾਰਵਾਈਆਂ ਵਿਚ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਹੈ ਜਿਸ ਲਈ ਪੰਜਾਬ ਸਰਕਾਰ ਉਸ ਦੀ ਹਵਾਲਗੀ ਮੰਗ ਰਹੀ ਹੈ।

ਉਬਾਮਾ ਨੇ ਸਿੱਖਾਂ ਨੁੰ ਲਗਾਤਾਰ ਹਮਲਿਆਂ ਤੋਂ ਮੁੜ ਦਿੱਤਾ ਸੁਰੱਖਿਆ ਦਾ ਭਰੋਸਾ

ਉਬਾਮਾ ਨੇ ਸਿੱਖਾਂ ਨੁੰ ਲਗਾਤਾਰ ਹਮਲਿਆਂ ਤੋਂ ਮੁੜ ਦਿੱਤਾ ਸੁਰੱਖਿਆ ਦਾ ਭਰੋਸਾ

ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਭੇਜੇ ਆਪਣੇ ਵਧਾਈ ਸੰਦੇਸ਼ ਸਮੇ ਆਪਣੀ ਵਿਸ਼ੇਸ਼ ਸਹਾਇਕ ਅਤੇ ਵਾਈਟ ਹਾਊਸ ਦੇ ਧਰਮ ਆਧਾਰਿਤ ਦਫਤਰ ਦੀ ਮੁਖੀ ਮੇਲਿਸਾ ਰੋਜਰਸ ਰਾਹੀਂ ਸਿੱਖਾਂ ਨੂੰ ਦਿੱਤੇ ਮੁੜ ਸੁਰੱਖਿਆ ਦਾ ਭਰੋਸੇ ਦਿੱਤਾ ਹੈ। ਅਮਰੀਕਾ ਵਿੱਚ ਸਿੱਖਾਂ ‘ਤੇ ਹੋਰ ਲਗਾਤਾਰ ਹਮਲਿਆਂ ਹੋ ਰਹੇ ਹਨ, ਜਿਸ ਕਰਕੇ ਸਿੱਖਾਂ ਵਿੱਚ ਕਾਫੀ ਤਨਾਅ ਦਾ ਮਾਹੌਲ ਹੈ।

ਅਮਰੀਕੀ ਪੁਲਿਸ ਸਿੱਖ ਬੁਜਰਜ਼ ਦੇ ਕਾਤਲਾਂ ਦੀ ਇਤਲਾਹ ਦੇਣ ਵਾਲੇ ਨੂੰ ਦੇਵੇਗੀ ਇਨਾਮ

ਅਮਰੀਕੀ ਪੁਲਿਸ ਸਿੱਖ ਬੁਜਰਜ਼ ਦੇ ਕਾਤਲਾਂ ਦੀ ਇਤਲਾਹ ਦੇਣ ਵਾਲੇ ਨੂੰ ਦੇਵੇਗੀ ਇਨਾਮ

ਫਰਿਜ਼ਨੋ ਦੇ ਪੁਲਿਸ ਮੁਖੀ ਜੇਰੀ ਡੀਅਰ ਨੇ ਪਿਛਲੇ ਦਿਨੀ ਕਤਲ ਹੋਏ ਸਿੱਖ ਬੁਜਰਗ ਦੇ ਕਾਤਲਾਂ ਸਬੰਧੀ ਸੂਚਨਾ ਦੇਣ ਵਾਲੇ ਨੂੰ 10 ਹਜ਼ਾਰ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਇਸ ਸਮੇਂ ਉਨ੍ਹਾਂ ਉਹ ਵੀਡੀਆ ਵੀ ਦਿਖਾਇਆ ਜਿਸ ‘ਚ ਹਮਲਾਵਰ ਨੂੰ ਗੁਰਚਰਨ ਸਿੰਘ ਗਿੱਲ ਨੂੰ ਮਾਰਦੇ ਹੋਏ ਦਿਖਾਇਆ ਗਿਆ ਹੈ ।

ਨੈਸ਼ਨਲ ਸਿੱਖ ਕੰਪੇਨ ਨੇ ਅਮਰੀਕੀ ਲੋਕਾਂ ਵਿੱਚ ਤਾਲਮੇਲ ਅਤੇ ਸਦਭਾਵਨਾ ਵਧਾਉਲ ਲਈ ਗਠਜੋੜ ਕਾਇਮ

ਨੈਸ਼ਨਲ ਸਿੱਖ ਕੰਪੇਨ ਨੇ ਅਮਰੀਕੀ ਲੋਕਾਂ ਵਿੱਚ ਤਾਲਮੇਲ ਅਤੇ ਸਦਭਾਵਨਾ ਵਧਾਉਲ ਲਈ ਗਠਜੋੜ ਕਾਇਮ

ਸਿੱਖ ਜੱਥੇਬੰਦੀ ਨੈਸ਼ਨਲ ਸਿੱਖ ਕੰਪੇਨ ਨੇ ਇੱਕ ਨਵੇਕਲੀ ਪਹਿਲ ਕਰਦਿਆਂ ਹੋਰ ਸਮਾਜ ਸੇਵੀ ਸੰਗਠਨਾਂ ਦੇ ਨਾਲ ਮਿਲ ਕੇ ਅਮਰੀਕਾ ਵਿੱਚ ਰਹਿ ਰਹੇ ਵੱਖ-ਵੱਖ ਧਰਮਾਂ, ਨਸਲਾਂ ਅਤੇ ਵਿਸ਼ਵਾਸ਼ਾਂ ਦੇ ਲੋਕਾਂ ਵਿੱਚ ਆਪਸੀ ਤਾਲਮੇਲ ਅਤੇ ਸਦਭਾਵਨਾ ਪੈਦਾ ਕਰਨ ਲਈ ਇਕ ਉਤਸ਼ਾਹਜਨਕ ਪ੍ਰੋਜੈਕਟ ‘ਨੋਅ ਯੂਅਰ ਨੇਬਰ’ ( ਆਪਣੇ ਗੁਆਢੀ ਨੂੰ ਜਾਣੋ) ਸ਼ੁਰੂ ਕੀਤਾ ਜਾ ਰਿਹਾ ਹੈ।

ਸਿੱਖ ਬੁਜਰਗ ‘ਤੇ ਲਾਦੇਨ ਨਾਂਅ ਨਾਲ ਕੀਤੀ ਨਸਲੀ ਟਿੱਪਣੀ

ਸਿੱਖ ਬੁਜਰਗ ‘ਤੇ ਲਾਦੇਨ ਨਾਂਅ ਨਾਲ ਕੀਤੀ ਨਸਲੀ ਟਿੱਪਣੀ

ਨਿਊਯਾਰਕ ਤੋਂ ਕੈਲੀਫੋਰਨੀਆ ਜਹਾਜ਼ ਵਿੱਚ ਯਾਤਰਾ ਦੌਰਾਨ ਸੁੱਤੇ ਇਕ ਸਿੱਖ ਬਜ਼ੁਰਗ ਦੀ ਨਾਲ ਵਾਲੀ ਸੀਟ ‘ਤੇ ਬੈਠੇ ਯਾਤਰੀ ਵੱਲੋਂ ਉਸਦੀ ਵੀਡੀਓ ਬਣਾ ਕੇ ਇੰਟਰਨੈੱਟ ਉਤੇ ਪਾਕੇ ਨਾਲ ਨਸਲੀ ਟਿੱਪਣੀ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿੱਖ ਪਛਾਣ ਤੋਂ ਅਨਜਾਣ ਵਿਅਕਤੀ ਨੇ ਕੀਤੀ ਟਿੱਪਣੀ ਵਿੱਚ ਇਹ ਲਿਖ ਦਿੱਤਾ- ਫਲਾਈਂਗ ਵਿੱਦ ਲਾਦਿਨ।

ਭਾਰਤੀ ਦੂਤਾਘਰ ਸਾਹਮਣੇ ਪ੍ਰਦਰਸ਼ਨ ਕਰਦੇ ਸਿੱਖ

ਸਿੱਖਾਂ ਨੇ ਨਿਊਯਾਰਕ ਵਿੱਚ ਭਾਰਤੀ ਦੂਤਾਘਰ ਸਾਹਮਣੇ ਕੀਤਾ ਰੋਸ ਮੁਜ਼ਾਹਰਾ

ਇੱਥੇ ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ ਇਕੱਤਰ ਹੋਏ 200 ਵੱਧ ਸਿੱਖ ਕਾਰਕੂਨਾਂ ਨੇ ਭਾਰਤ ਵਿੱਚ ਹੋਏ ਅਤੇ ਹੋ ਰਹੀ ਮਨੁੱਖੀ ਅਧਿਕਾਰ ਦੀ ਉਲੰਘਣਾਂ ਖਿਲਾਫ ਤਖਤੀਆਂ ਫਵਕੇ ਰੋਸ ਪ੍ਰਦਰਸ਼ਨ ਕੀਤਾ।

ਅਮਰੀਕਾ ਵਿੱਚ ਗੁਰਦੁਆਰਾ ਸਾਹਿਬ ਦੀ ਭੰਨ ਤੋੜ ਤੋਂ ਬਾਅਦ ਸਿੱਖ ਭਾਈਚਾਰੇ ਦੀ ਚਿੰਤਾ ਵਧੀ

ਅਮਰੀਕਾ ਵਿੱਚ ਗੁਰਦੁਆਰਾ ਸਾਹਿਬ ਦੀ ਭੰਨ ਤੋੜ ਤੋਂ ਬਾਅਦ ਸਿੱਖ ਭਾਈਚਾਰੇ ਦੀ ਚਿੰਤਾ ਵਧੀ

ਬੀਤੇ ਦਿਨੀਂ ਲਾਸ ਏਾਜਲਸ ਦੇ ਗੁਰਦੁਆਰੇ ਵਿਚ ਭੰਨਤੋੜ ਦੀ ਕਾਰਵਾਈ ਨੂੰ ਸਿੱਖ ਆਗੂਆਂ ਵੱਲੋਂ ਬਰਨਾਰਡੀਨੋ ਦੀਆਂ ਹੱਤਿਆਵਾਂ ਦੀ ਪ੍ਰਤੀਕ੍ਰਿਆ ਵਜੋਂ ਵੇਖਿਆ ਜਾ ਰਿਹਾ ਹੈ।ਉਨ੍ਹਾਂ ਨੂੰ ਤੌਖਲਾ ਹੈ ਕਿ ਬੀਤੇ ਦਿਨੀਂ ਹੋਈਆਂ ਇਨ੍ਹਾਂ ਹੱਤਿਆਵਾਂ ਦੇ ਮੱਦੇ ਨਜ਼ਰ ਇਕ ਵਾਰ ਫਿਰ ਸਿੱਖਾਂ ਦੀ ਪਛਾਣ ਸ਼ੱਕ ਦੇ ਘੇਰੇ ਵਿਚ ਆ ਗਈ।