3 years ago
ਖਡੂਰ ਸਾਹਿਬ ਉੱਪ-ਚੋਣਾਂ: ਬਾਦਲ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਦਾਖਲ ਕੀਤੇ
3 years ago
ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੀ ਕਮਾਨ ਫਿਰ ਅਮਿਤ ਸ਼ਾਹ ਨੂੰ ਸੌਂਪੀ
3 years ago
ਫਰਾਂਸ ਵਿੱਚ ਦਸਤਾਰ ਦੀ ਬਹਾਲੀ ਲਈ ਰਾਸ਼ਟਰਪਤੀ ਨੂੰ ਸਿੱਖ ਜੱਥੇਬੰਦੀ ਨੇ ਦਿੱਤਾ ਪੱਤਰ
3 years ago
ਸਰਬੱਤ ਖਾਲਸਾ ਤਾਲਮੇਲ ਕਮੇਟੀ ਨੇ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਕੀਤਾ ਐਲਾਨ
3 years ago
Dal Khalsa writes to visiting French President on Sikh issues
3 years ago
ਪਿੰਗਲਵਾੜਾ ਵਾਲੀ ਡਾ: ਇੰਦਰਜੀਤ ਕੌਰ
3 years ago
ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ -ਕੁਲਦੀਪ
3 years ago
ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਦਾ ਮਾਮਲਾ ਯੂਰਪੀਅਨ ਸੰਸਦ ਵਿੱਚ ਪੁੱਜਾ
3 years ago
ਖਡੂਰ ਸਾਹਿਬ ਉਪੱ ਚੋਣ: ਕਾਂਗਰਸ ਨੇ ਸ.ਰਮਨਜੀਤ ਸਿੰਘ ਸਿੱਕੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ
3 years ago
ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ: ਭਾਈ ਮੋਹਕਮ ਸਿੰਘ

ਯੂ. ਕੇ. ਅਤੇ ਯੂਰਪ

ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਦਾ ਮਾਮਲਾ ਯੂਰਪੀਅਨ ਸੰਸਦ ਵਿੱਚ ਪੁੱਜਾ

ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਦਾ ਮਾਮਲਾ ਯੂਰਪੀਅਨ ਸੰਸਦ ਵਿੱਚ ਪੁੱਜਾ

ਇੰਟਰਪੋਲ ਵੱਲੋਂ ਪੁਰਤਗਾਲ ਵਿੱਚ ਗ੍ਰਿਫਤਾਰ ਕੀਤੇ ਭਾਈ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਰੋਕਣ ਅਤੇ ਬਰਤਾਨੀਆ ਵਾਪਸੀ ਲਈ 22 ਜਨਵਰੀ ਨੂੰ ਯੂਰਪੀਅਨ ਸੰਸਦ ‘ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੁਰਤਗਾਲ ‘ਚ ਭਾਈ ਪੰਮਾ ਦੀ ਹਿਰਾਸਤ ਯੂਰਪੀਅਨ ਯੂਨੀਅਨ ਸ਼ਰਨਾਰਥੀ ਕਾਨੂੰਨਾਂ ਦੀ ਉਲੰਘਣਾ ਹੈ ।

ਚੰਡੀਗੜ੍ਹ ਦੇ ਫੇਰੀ ‘ਤੇ ਆ ਰਹੇ ਫਰਾਂਸ ਦੇ ਪ੍ਰਧਾਨ ਮੰਤਰੀ ਕੋਲ ਦਸਤਾਰ ਦਾ ਮੁੱਦਾ ਉਠਾਉਣ ਲਈ ਨਹੀਂ ਕੀਤੀ ਕੋਈ ਵਿਊਂਤਬੰਦੀ

ਚੰਡੀਗੜ੍ਹ ਦੇ ਫੇਰੀ ‘ਤੇ ਆ ਰਹੇ ਫਰਾਂਸ ਦੇ ਪ੍ਰਧਾਨ ਮੰਤਰੀ ਕੋਲ ਦਸਤਾਰ ਦਾ ਮੁੱਦਾ ਉਠਾਉਣ ਲਈ ਨਹੀਂ ਕੀਤੀ ਕੋਈ ਵਿਊਂਤਬੰਦੀ

ਫਰਾਂਸ ਦੀ ਸਰਕਾਰ ਵੱਲੋਂ ਦਸਤਾਰ ‘ਤੇ ਲਾਈ ਪਾਬੰਦੀ ਖਿਲਾਫ ਉੱਥੋਂ ਦੀਆਂ ਸਿੱਖ ਜੱਥੇਬੰਦੀਆਂ ਜਿੱਥੇ ਜਦੋਜਹਿਦ ਕਰ ਰਹੀਆਂ ਹਨ, ਉੱਥੇ ਚੰਡੀਗੜ੍ਹ ਦੀ ਫੇਰੀ ‘ਤੇ ਆ ਰਹੇ ਫਰਾਂਸ ਦੇ ਪ੍ਰਧਾਨ ਮੰਤਰੀ ਕੋਲ ਇਹ ਮੁੱਦਾ ਉਠਾਉਣ ਲਈ ਸਿੱਖਾਂ ਵੱਲੋਂ ਅਜੇ ਤੱਕ ਕੋਈ ਵਿਉਂਤਬੰਦੀ ਨਹੀਂ ਕੀਤੀ ਗਈ ।

ਬਰਤਾਨੀਆ ਸੰਸਦ ਦੀ ਵਿਰੋਧੀ ਧਿਰ ਦੇ ਨੇਤਾਨੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਨੂੰ ਭਾਈ ਪੰਮੇ ਦੀ ਰਿਹਾਈ ਲਈ ਚਿੱਠੀ ਲਿਖੀ

ਬਰਤਾਨੀਆ ਸੰਸਦ ਦੀ ਵਿਰੋਧੀ ਧਿਰ ਦੇ ਨੇਤਾਨੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਨੂੰ ਭਾਈ ਪੰਮੇ ਦੀ ਰਿਹਾਈ ਲਈ ਚਿੱਠੀ ਲਿਖੀ

ਬਰਤਾਨੀਆ ਸੰਸਦ ਦੀ ਵਿਰੋਧੀ ਧਿਰ ਦੇ ਨੇਤਾ ਜੈਰਮੀ ਕੌਰਬਿਨ ਨੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਨੂੰ ਭਾਈ ਪੰਮੇ ਦੀ ਰਿਹਾਈ ਲਈ ਚਿੱਠੀ ਲਿਖੀ ਹੈ।

ਸਰਕਾਰ ਪਰਮਜੀਤ ਸਿੰਘ ਦਾ ਕੇਸ ਨੇੜਿਉਂ ਵੇਖ ਰਹੀ ਹੈ: ਬਰਤਾਨਵੀ ਵਿਦੇਸ਼ ਮੰਤਰੀ

ਸਰਕਾਰ ਪਰਮਜੀਤ ਸਿੰਘ ਦਾ ਕੇਸ ਨੇੜਿਉਂ ਵੇਖ ਰਹੀ ਹੈ: ਬਰਤਾਨਵੀ ਵਿਦੇਸ਼ ਮੰਤਰੀ

ਪੁਰਤਗਾਲ ‘ਚ ਗ੍ਰਿਫ਼ਤਾਰ ਕੀਤੇ ਗਏ ਭਾਈ ਪ੍ਰਮਜੀਤ ਸਿੰਘ ਪੰਮਾ ਦਾ ਕੇਸ ਹੁਣ ਬਰਤਾਨਵੀ ਸੰਸਦ ‘ਚ ਵੀ ਪੁੱਜ ਚੁੱਕਾ ਹੈ। ਇਸ ਕੇਸ ‘ਚ ਬ੍ਰਮਿੰਘਮ ਦੇ ਐਮ.ਪੀ. ਜੌਹਨ ਸਪੈਲਰ ਵਲੋਂ ਅਗਵਾਈ ਕੀਤੀ ਜਾ ਰਹੀ ਹੈ।

ਪੰਜਾਬ ਰੇਡੀਓ ਲੰਡਨ ਵੱਲੋਂ 69821 ਪੌਂਡ ਦਾ ਚੈਕ ਸਿੱਖ ਰਿਲੀਫ ਨੂੰ ਭੇਟ

ਪੰਜਾਬ ਰੇਡੀਓ ਲੰਡਨ ਵੱਲੋਂ 69821 ਪੌਂਡ ਦਾ ਚੈਕ ਸਿੱਖ ਰਿਲੀਫ ਨੂੰ ਭੇਟ

ਪੰਜਾਬ ਰੇਡੀਓ ਦੀ 15ਵੀਂ ਵਰ੍ਹੇਗੰਢ ਮੌਕੇ ਸਿੱਖ ਸਮਾਜ ਸੇਵੀ ਸੰਸਥਾ “ਸਿੱਖ ਰਿਲੀਫ਼ ਯੂਕੇ” ਦੀ ਮਦਦ ਦਾ ਐਲਾਨ ਕੀਤਾ ਗਿਆ ਸੀ। ਪੰਜਾਬ ਰੇਡੀਓ ਦੀ ਸਮੁੱਚੀ ਟੀਮ ਵੱਲੋਂ ਸਿੱਖ ਰਿਲੀਫ ਲਈ ਮਾਇਆ ਇਕੱਤਰ ਕਰਨ ਲਈ 27 ਸਤੰਬਰ ਤੋਂ ਮੁਹਿੰਮ ਆਰੰਭੀ ਗਈ ਸੀ।

ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਲਈ ਭਾਰਤ ਸਰਕਾਰ ਕੋਲ ਕੋਈ ਸਬੂਤ ਨਹੀਂ

ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਲਈ ਭਾਰਤ ਸਰਕਾਰ ਕੋਲ ਕੋਈ ਸਬੂਤ ਨਹੀਂ

ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੀ ਸਿੱਖ ਸੰਸਥਾ ਸਿੱਖਸ ਫਾਰ ਜਸਟਿਸ ਨੇ ‘ਤੇ ਬਰਤਾਨੀਆ ਵਿੱਚ ਸਿਆਸੀ ਸ਼ਰਨ ਲੈਕੇ ਰਹਿ ਰਹੇ ਭਾਈ ਪਰਮਜੀਤ ਸਿੰਘ ਪੰਮਾ ਦੇ ਮਾਮਲੇ ਵਿੱਚ ਭਾਰਤ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਾਰੇ ਸਹਿ ਦੋਸ਼ੀ ਕਤਲ, ਬੰਬ ਕੇਸ ਅਤੇ ਸਾਜਿਸ਼ ਵਿਚ ਦੋਸ਼ੀ ਨਹੀਂ ਪਾਏ ਗਏ ਹਨ ਤਾਂ ਫਿਰ ਪੰਮਾ ਦੇ ਕਿਸੇ ਵੀ ਅਜਿਹੀਆਂ ਕਾਰਵਾਈਆਂ ਵਿਚ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਹੈ ਜਿਸ ਲਈ ਪੰਜਾਬ ਸਰਕਾਰ ਉਸ ਦੀ ਹਵਾਲਗੀ ਮੰਗ ਰਹੀ ਹੈ।

ਤਹਿਰਾਨ ਵਿੱਚ ਗੁਰਦੁਆਰਾ ਸਥਾਪਿਤ ਹੋਣ ਦੀ ਦਿਲਚਸਪ ਗਾਥਾ- ਹਰਪਾਲ ਸਿੰਘ ਪੰਨੂ

ਤਹਿਰਾਨ ਵਿੱਚ ਗੁਰਦੁਆਰਾ ਸਥਾਪਿਤ ਹੋਣ ਦੀ ਦਿਲਚਸਪ ਗਾਥਾ- ਹਰਪਾਲ ਸਿੰਘ ਪੰਨੂ

ਤਹਿਰਾਨ ਵਿਚ ਤਿੰਨ ਮੰਜਿਲਾ ਸ਼ਾਨਦਾਰ ਗੁਰਦੁਆਰਾ ਹੈ । ਮੈੰ ਮੁਹੰਮਦ ਨੂਰਾਨੀ ਨੂੰ ਪੁੱਛਿਆ ਕਿ ਈਰਾਨ ਵਿਚ ਕਿੰਨੇ ਕੁ ਗੁਰਦੁਆਰੇ ਹਨ ? ਉਸਨੇ ਦੱਸਿਆ ਕਿ ਤਿੰਨ ਸਨ, ਦੂਜਾ ਪਰਸ਼ੀਅਨ ਗਲਫ ਲਾਗੇ ਆਬਦਾਨ ਵਿਚ ਤੇ ਤੀਜਾ ਜ਼ਾਹਿਦਾਨ ਵਿਚ ।

ਬਰਤਾਨੀਆ ਵਿੱਚ ਪੰਜਾਬੀ ਭਾਸ਼ਾ ਨੂੰ ਫਿਰ ਤੋਂ ਦੂਸਰਾ ਸਥਾਨ ਦਿਵਾਉਣ ਲਈ ਨਿਸ਼ਾਨਾ ਮਿਥਿਆ

ਬਰਤਾਨੀਆ ਵਿੱਚ ਪੰਜਾਬੀ ਭਾਸ਼ਾ ਨੂੰ ਫਿਰ ਤੋਂ ਦੂਸਰਾ ਸਥਾਨ ਦਿਵਾਉਣ ਲਈ ਨਿਸ਼ਾਨਾ ਮਿਥਿਆ

ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂ.ਕੇ. ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਹੋਰ ਤੇਜ਼ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬਬੰਧਕ ਕਮੇਟੀ ਵਲੋਂ 5, 6 ਤੇ 7 ਫਰਵਰੀ ਨੂੰ ਪਲੇਠੀ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਕਰਵਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ 2021 ਨੂੰ ਯੂ.ਕੇ. ਵਿਚ ਹੋਣ ਜਾ ਰਹੀ ਜਨਸੰਖਿਆ ਸਮੇਂ ਪੰਜਾਬੀ ਭਾਸ਼ਾ ਨੂੰ ਫਿਰ ਤੋਂ ਦੂਸਰਾ ਸਥਾਨ ਦਿਵਾਉਣ ਲਈ ਨਿਸ਼ਾਨਾ 2020 ਮਿਥਿਆ ਗਿਆ ਹੈ ।

ਬਰਤਾਨੀਆ ਦੇ ਸੰਸਦ ਮੈਂਬਰਾਂ ਨੇ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਦਾ ਕੀਤਾ ਵਿਰੋਧ

ਬਰਤਾਨੀਆ ਦੇ ਸੰਸਦ ਮੈਂਬਰਾਂ ਨੇ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਦਾ ਕੀਤਾ ਵਿਰੋਧ

ਬਰਤਾਨੀਆ ਦੇ ਸੰਸਦ ਮੈਂਬਰਾਂ ਵੱਲੋਂ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸੰਸਦ ਦੇ 153 ਮੈਂਬਰਾਂ ਨੇ ਪੁਰਤਗਾਲ ਵਿੱਚ ਭਾਰਤ ਸਰਕਾਰ ਦੀ ਸ਼ਿਕਾਇਤ ‘ਤੇ ਇੰਟਰਪੋਲ ਵੱਲੋਂ ਗ੍ਰਿਫਤਾਰ ਭਾਈ ਪੰਮੇ ਨੂੰ ਭਾਰਤ ਹਵਾਲੇ ਨਾ ਕਰਨ ਦੀ ਮੰਗ ਕੀਤੀ ਹੈ।

ਲੰਡਨ ਵਿੱਚ ਸਿੱਖ ਦੇ ਘਰ ਨੂੰ ਅੱਗ ਲਾਉਣ ਦੀ ਘਟਨਾਂ ਵਿੱਚ ਹਰਭਜਨ ਸਿੰਘ ਦੀ ਮੌਤ

ਲੰਡਨ ਵਿੱਚ ਸਿੱਖ ਦੇ ਘਰ ਨੂੰ ਅੱਗ ਲਾਉਣ ਦੀ ਘਟਨਾਂ ਵਿੱਚ ਹਰਭਜਨ ਸਿੰਘ ਦੀ ਮੌਤ

ਕ੍ਰਿਸਮਿਸ ਵਾਲੇ ਦਿਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਸਿੱਖ ਹਰਭਜਨ ਸਿੰਘ ਦੇ ਘਰ ਨੂੰ ਅੱਗ ਲਾ ਦਿੱਤੀ ਗਈ, ਜਿਸ ਕਾਰਨ ਹਰਭਜਨ ਸਿੰਘ ਦੀ ਮੌਤ ਹੋ ਗਈ ਹੈ।