3 years ago
ਖਡੂਰ ਸਾਹਿਬ ਉੱਪ-ਚੋਣਾਂ: ਬਾਦਲ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਨਾਮਜ਼ਦਗੀ ਦਾਖਲ ਕੀਤੇ
3 years ago
ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੀ ਕਮਾਨ ਫਿਰ ਅਮਿਤ ਸ਼ਾਹ ਨੂੰ ਸੌਂਪੀ
3 years ago
ਫਰਾਂਸ ਵਿੱਚ ਦਸਤਾਰ ਦੀ ਬਹਾਲੀ ਲਈ ਰਾਸ਼ਟਰਪਤੀ ਨੂੰ ਸਿੱਖ ਜੱਥੇਬੰਦੀ ਨੇ ਦਿੱਤਾ ਪੱਤਰ
3 years ago
ਸਰਬੱਤ ਖਾਲਸਾ ਤਾਲਮੇਲ ਕਮੇਟੀ ਨੇ ਸ਼੍ਰੀ ਖਡੂਰ ਸਾਹਿਬ ਦੀ ਉੱਪ ਚੋਣ ਨਾ ਲੜ੍ਹਨ ਦਾ ਕੀਤਾ ਐਲਾਨ
3 years ago
Dal Khalsa writes to visiting French President on Sikh issues
3 years ago
ਪਿੰਗਲਵਾੜਾ ਵਾਲੀ ਡਾ: ਇੰਦਰਜੀਤ ਕੌਰ
3 years ago
ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ -ਕੁਲਦੀਪ
3 years ago
ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਦਾ ਮਾਮਲਾ ਯੂਰਪੀਅਨ ਸੰਸਦ ਵਿੱਚ ਪੁੱਜਾ
3 years ago
ਖਡੂਰ ਸਾਹਿਬ ਉਪੱ ਚੋਣ: ਕਾਂਗਰਸ ਨੇ ਸ.ਰਮਨਜੀਤ ਸਿੰਘ ਸਿੱਕੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ
3 years ago
ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਖਿ਼ਲਾਫ਼ ਕਿੰਨੇ ਤੇ ਕਿਹੜੇ ਮਾਮਲੇ ਦਰਜ ਹਨ: ਭਾਈ ਮੋਹਕਮ ਸਿੰਘ

More News in English

Dal Khalsa Leader Kanwarpal Singh and others during press conference

Dal Khalsa writes to visiting French President on Sikh issues

Seeking his intervention to uphold the liberty of the Sikhs, Kashmiris and other struggling peoples, the Dal Khalsa has urged the visiting French president Francois Hollande to impress upon the Indian leadership to explore possibilities of amending India’s constitution to give restless Indians of various nationalities and regional identities the right to self-determination. The organization has also urged the President to take positive decision to allow the Sikh children in France to wear a turban in schools and adult Sikhs to wear the same for identity card purposes.

January 24, 2016 Sikh News
ਐਸਪੀ ਸਲਵਿੰਦਰ ਸਿੰਘ ਦੇ ਘਰ ਕੇਂਦਰੀ ਜਾਂਚ ਏਜ਼ੰਸੀ ਨੇ ਛਾਪਾ ਮਾਰਕੇ  ਤਲਾਸ਼ੀ ਲਈ

ਐਸਪੀ ਸਲਵਿੰਦਰ ਸਿੰਘ ਦੇ ਘਰ ਕੇਂਦਰੀ ਜਾਂਚ ਏਜ਼ੰਸੀ ਨੇ ਛਾਪਾ ਮਾਰਕੇ ਤਲਾਸ਼ੀ ਲਈ

ਪੰਜਾਬ ਪੁਲਿਸ ਦੇ ਐਸਪੀ ਸਲਵਿੰਦਰ ਸਿੰਘ ਦੇ ਘਰ ਕੇਂਦਰੀ ਜਾਂਚ ਏਜ਼ੰਸੀ ਨੇ ਛਾਪਾ ਮਾਰਕੇ ਘਰ ਦੀ ਤਲਾਸ਼ੀ ਲਈ ਹੈ।

January 21, 2016 ਆਮ ਖ਼ਬਰਾਂ
ਮਾਨਸਾ ਪੁਲਿਸ ਦੇ ਥਾਣੇਦਾਰ ਨੇ ਵਪਾਰੀ ਤੋਂ ਇੱਕ ਕਿਲੋ ਸੋਨਾ ਲੁੱਟਿਆ

ਮਾਨਸਾ ਪੁਲਿਸ ਦੇ ਥਾਣੇਦਾਰ ਨੇ ਵਪਾਰੀ ਤੋਂ ਇੱਕ ਕਿਲੋ ਸੋਨਾ ਲੁੱਟਿਆ

ਪੰਜਾਬ ਪੁਲਿਸ ਦੇ ਏ. ਆਈ. ਐੱਸ ਨੂੰ ਸੋਨੇ ਦੇ ਇੱਕ ਵਾਪਾਰੀ ਤੋਂ ਇੱਕ ਕਿਲੋ ਸੋਨੇ ਦੀ ਲੁੱਟ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਨਸਾ ਬੱਸ ਅੱਡੇ ਤੋਂ ਬਠਿੰਡਾ ਦੇ ਸੋਨੇ ਦੇ ਇੱਕ ਵਾਪਾਰੀ ਦੇ ਇੱਕ ਕਰਿੰਦੇ ਤੋਂ ਸੋਨਾਂ ਖੋਹਣ ਦੀ ਘਟਨਾ ਉਸ ਸਮੇਂ ਵਾਪਰੀ ਜਦ ਬਠਿੰਡਾ ਦੇ ਓਮ ਜਵੈਲਰਜ਼ ਵਿਖੇ ਨੌਕਰੀ ਕਰਦਾ ਵਰਿੰਦਰ ਕੁਮਾਰ ਵਾਸੀ ਡੱਬਵਾਲੀ ਮਾਨਸਾ ਵਿਖੇ ਇਕ ਵਪਾਰੀ ਤੋਂ ਇਕ ਕਿੱਲੋ ਸੋਨਾ ਲੈਣ ਆਇਆ ਸੀ, ਜਿਸ ਦੀ ਭਿਣਕ ਭਿੱਖੀ ਥਾਣੇ ਵਿੱਚ ਤਾਇਨਾਤ ਅੰਗਰੇਜ਼ ਸਿੰਘ ਥਾਣੇਦਾਰ ਤੇ ਉਸ ਦੇ ਸਾਥੀ ਨੂੰ ਪਹਿਲਾਂ ਹੀ ਸੀ ।

January 21, 2016 ਆਮ ਖ਼ਬਰਾਂ
ਦਿੱਲੀ ਪੁਲਿਸ ਨੇ ਸੌਦਾ ਸਾਧ ਦਾ ਪੁਤਲਾ ਫੂਕਣ ਦਾ ਐਲਾਨ ਕਰਨ ਵਾਲਿਆਂ ਨੂੰ ਖਦੇੜਿਆ

ਦਿੱਲੀ ਪੁਲਿਸ ਨੇ ਸੌਦਾ ਸਾਧ ਦਾ ਪੁਤਲਾ ਫੂਕਣ ਦਾ ਐਲਾਨ ਕਰਨ ਵਾਲਿਆਂ ਨੂੰ ਖਦੇੜਿਆ

ਅੱਜ ਦਿੱਲੀ ਪੁਲਿਸ ਨੇ ਸਿਰਸਾ ਦੇ ਬਦਨਾਮ ਸੌਦਾ ਸਾਧ ਗੁਰਮੀਤ ਰਾਮ ਰਹੀਮ ਖਿਾਲਫ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਦਾ ਟੈਂਟ ਪੁੱਟ ਕੇ ਉਨ੍ਹਾਂ ਨੂੰ ਉੱਥੋਂ ਖਦੇੜ ਦਿੱਤਾ। ਇਹ ਪ੍ਰਦਰਸ਼ਨਕਾਰੀ ਨਵਾ ਦੌਰ ਪਾਰਟੀ ਦੇ ਬੈਨਰ ਥੱਲੇ ਪਿਛਲੇ 10 ਦਿਨਾਂ ਤੋਂ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਸਨ।

January 18, 2016 ਆਮ ਖ਼ਬਰਾਂ
ਗੁਰਮੀਤ ਰਾਮ ਰਹੀਮ ਨੇ ਕੀਤੀ ਵਿਸ਼ਨੂੰ ਦੇਵਤੇ ਦੀ ਨਕਲ, ਹਿੰਦੂ ਜੱਥੇਬੰਦੀਆਂ ਨੇ ਕਰਵਾਇਆ ਪਰਚਾ ਦਰਜ਼

ਗੁਰਮੀਤ ਰਾਮ ਰਹੀਮ ਨੇ ਕੀਤੀ ਵਿਸ਼ਨੂੰ ਦੇਵਤੇ ਦੀ ਨਕਲ, ਹਿੰਦੂ ਜੱਥੇਬੰਦੀਆਂ ਨੇ ਕਰਵਾਇਆ ਪਰਚਾ ਦਰਜ਼

ਹਿੰਦੂ ਜੱਥੇਬੰਦੀਆਂ ਨੇ ਸੌਦਾ ਸਾਧ ਖਿਲਾਫ ਧਾਰਨਿਕ ਭਾਵਨਾਵਾਂ ਭੜਕਾਉਣ ਦਾ ਪਰਦਾ ਦਰਜ਼ ਕਰਵਾਉਂਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਹਿੰਦੂ ਜੱਥੇਬੰਦੀਆਂ ਦਾ ਦੋਸ਼ ਹੈ ਕਿ ਸੌਦਾ ਸਾਧ ਨੇ ਇੱਕ ਵੀਡੀਓੁ ਵਿੱਚ ਉਨ੍ਹਾਂ ਦੇ ਦੇਵਤੇ ਵਿਸ਼ਨੂੰ ਦੀ ਨਕਲ ਕਰਕੇ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਹੈ।

January 18, 2016 ਆਮ ਖ਼ਬਰਾਂ
Biggest liar is Parkash Singh Badal and biggest lie is that he never interfered in Sikh Religious affairs

Biggest liar is Parkash Singh Badal and biggest lie is that he never interfered in Sikh Religious affairs

The biggest and naked lie of the recent years is that octogenarian Akali leader Parkash Singh Badal and his government has never interfered in affairs of the SGPC and the Akal Takhat. Stating this, Dal Khalsa spokesperson Kanwar Pal Singh said he hasn’t seen a bigger liar than Senior Badal in his 18 years of political life.

January 11, 2016 Sikh News
Paramjeet Singh Pamma’s extradition: Portugal allows more time to Indian authorities; Next hearing on 26 Jan

Paramjeet Singh Pamma’s extradition: Portugal allows more time to Indian authorities; Next hearing on 26 Jan

A Portugal court today granted extension of 22 days to the Government of India to submit extradition papers in a case against UK asylum seeker Paramjeet Singh Pamma.

January 6, 2016 Sikh News
ਮੁਹਾਲੀ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਭਾਰੀ ਅਸਲੇ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ

ਮੁਹਾਲੀ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਭਾਰੀ ਅਸਲੇ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ

ਮੁਹਾਲੀ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਭਾਰੀ ਅਸਲੇ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।ਇਨ੍ਹਾਂ ਦੀ ਗ੍ਰਿਫਤਾਰੀ ਦਾ ਖੁਲਾਸਾ ਐਸ.ਐਸ.ਪੀ. ਮੋਹਾਲੀ ਨੇ ਇਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

January 4, 2016 ਆਮ ਖ਼ਬਰਾਂ
ਪਠਾਨਕੋਟ ਹਵਾਈ ਅੱਡੇ ਵਿੱਚ ਤੀਜੇ ਦਿਨ ਵੀ ਹਮਲਾਵਰਾਂ ਅਤੇ ਭਾਰਤੀ ਫੋਜ ਵਿੱਚ ਮੁਕਾਬਲਾ ਜਾਰੀ

ਪਠਾਨਕੋਟ ਹਵਾਈ ਅੱਡੇ ਵਿੱਚ ਤੀਜੇ ਦਿਨ ਵੀ ਹਮਲਾਵਰਾਂ ਅਤੇ ਭਾਰਤੀ ਫੋਜ ਵਿੱਚ ਮੁਕਾਬਲਾ ਜਾਰੀ

ਪਠਾਨਕੋਟ ਫੌਜੀ ਅੱਡੇ ਵਿੱਚ ਚੱਲ ਰਹੇ ਮੁਕਾਬਲੇ ਦੀ ਪ੍ਰਾਪਤ ਤਾਜ਼ਾ ਜਾਣਕਾਰੀ ਅਨੁਸਾਰ ਹਵਾਈ ਅੱਡੇ ਅੰਦਰ ਲੁਕੇ ਹੋਏ ਹਮਲਾਵਰ ਪੈਤੜੇ ਬਦਲ ਬਦਲ ਕੇ ਗੋਲੀਬਾਰੀ ਕਰ ਰਹੇ ਹਨ। ਇਸ ਸਮੇਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਦੋ ਹਮਲਾਵਰਾਂ ਦੀ ਅਜੇ ਵੀ ਅੱਡੇ ਅੰਦਰ ਲੁਕੇ ਹੋਏ ਹਨ।

January 4, 2016 ਆਮ ਖ਼ਬਰਾਂ
ਪਠਾਨਕੋਟ ਫੌਜੀ ਹਵਾਈ ਅੱਡੇ ਵਿੱਚ 5 ਹਮਲਾਵਰ ਅਤੇ 3 ਸੁਰੱਖਿਆ ਕਰਮੀ ਹਲਾਕ, ਮੁਕਾਬਲਾ ਹੋਇਆ ਖਤਮ

ਪਠਾਨਕੋਟ ਫੌਜੀ ਹਵਾਈ ਅੱਡੇ ਵਿੱਚ 5 ਹਮਲਾਵਰ ਅਤੇ 3 ਸੁਰੱਖਿਆ ਕਰਮੀ ਹਲਾਕ, ਮੁਕਾਬਲਾ ਹੋਇਆ ਖਤਮ

ਅੱਜ ਸਵੇਰੇ 3 ਵਜੇ ਦੇ ਕਰੀਬ ਪਠਾਨਕੋਟ ਦੇ ਫੌਜੀ ਹਵਾਈ ਅੱਡੇ ‘ਤੇ ਫੌਜੀ ਵਰਦੀ ਵਿੱਚ ਆਏ ਹਮਲਾਵਰਾਂ ਵੱਲੋਂ ਹਵਾਈ ਅੱਡੇ ਅੰਦਰ ਵੜ ਕੇ ਹਮਲਾ ਕਰਨ ਤੋਂ ਬਾਅਦ ਚੱਲ ਰਿਹਾ ਮੁਕਾਬਲਾ ਖਤਮ ਹੋ ਗਿਆ ਹੈ।

January 2, 2016 ਆਮ ਖ਼ਬਰਾਂ